ਅਬ ਹਮ ਗੁੰਮ ਹੂਏ

ਅਬ ਹਮ ਗੁੰਮ ਹੂਏ , ਪ੍ਰੇਮ ਨਗਰ ਕੇ ਸ਼ਹਿਰ
ਆਪਣੇ ਆਪ ਨੂੰ ਸੋਧ ਰਿਹਾ ਹੂੰ , ਨਾ ਸਿਰ ਹਾਥ ਨਾ ਪੈਰ

ਖ਼ੁਦੀ ਖੋਈ ਅਪਨਾ ਪਦ ਚਿਤਾ , ਤਬ ਹੋਈ ਗੱਲ ਖ਼ੈਰ
ਲੱਥੇ ਪਝੜੇ ਪਹਿਲੇ ਘਰ ਥੀਂ , ਕੌਣ ਕਰੇ ਨਿਰਵੈਰ ?

ਬੁਲ੍ਹਾ ਸ਼ਹੁ ਹੈ ਦੋਹੀਂ ਜਹਾਨੀਂ , ਕੋਈ ਨਾ ਦਿਸਦਾ ਗ਼ੈਰ।

Loading Likes...

Leave a Reply

Your email address will not be published. Required fields are marked *