Kiven Rokan – Punjabi Kavita

 ਅੱਜ ਕੁਝ ਉੱਖੜੀ ਜਿਹੀ ਸੀ

ਗੱਲ ਵੀ ਨਹੀਂ ਕੀਤੀ

ਅੱਖਾਂ ਦੀ ਮੁਲਾਕਾਤ ਵੀ ਨਹੀਂ ਹੋਈ

ਲੱਗਿਆ ਜਿਵੇਂ

ਭੁੱਲਣ ਨੂੰ ਕਹਿੰਦੀ ਹੋਵੇ

ਪਰ ਕਿਵੇਂ ਰੋਕਾਂ ਸਾਹਾਂ ਨੂੰ

ਕਿਵੇਂ ਰੋਕੇ ਆਪਣੀ ਧੜਕਣ ਨੂੰ ਇਹ ‘ਅਲਫਾਜ਼’।

 

Loading Likes...

Leave a Reply

Your email address will not be published.