ਲੌਂਗ ਦੇ ਫ਼ਾਇਦੇ, ਲੌਂਗ ਦੀ ਵਤਰੋਂ ਅਤੇ ਵਰਤੋਂ ਦਾ ਤਰੀਕਾ
ਲੌਂਗ ਕਿੱਥੋਂ ਮਿਲਦਾ ਹੈ :
- ਲੌਂਗ ਇਕ ਦਰਖ਼ਤ ਦੇ ਫੁੱਲ ਉੱਤੇ ਇਕ ਛੋਟਾ ਜਿਹਾ ਦਾਣਾ ਹੁੰਦਾ ਹੈ।
ਲੌਂਗ ਵਿਚ ਮਿਲਣ ਵਾਲੇ ਤੱਤ :
- Eugenol ਇਕ ਇਹੋ ਜਿਹਾ ਤੱਤ ਹੈ ਜਿਸਦੀ ਵਜ੍ਹਾ ਨਾਲ ਲੌਂਗ ਦੀ ਵਰਤੋਂ ਕੀਤੀ ਜਾਂਦੀ ਹੈ।
ਲੌਂਗ ਵਰਤਣ ਦੇ ਫ਼ਾਇਦੇ :
- ਲੌਂਗ ਕਟਾਣੂ ਮਾਰਨ ਦੇ ਕੰਮ ਆਉਂਦਾ ਹੈ।
- ਮੱਛਰ ਮੱਖੀਆਂ ਨੂੰ ਵੀ ਦੂਰ ਭਜਾਉਣ ਵਿਚ ਜੋ ਦਵਾਇਆਂ ਵਰਤੀਆਂ ਜਾਂਦੀਆਂ ਹਨ ਇਹ ਉਸ ਵਿਚ ਵੀ ਕੰਮ ਆਉਂਦਾ ਹੈ।
- ਦਰਦ ਨੂੰ ਦੂਰ ਕਰਨ ਵਿਚ ਵੀ ਮਦਦ ਕਰਦਾ ਹੈ। ਜੇ ਕਿਸੇ ਦੇ ਦੰਦਾਂ ਵਿਚ ਦਰਦ ਹੋ ਰਿਹਾ ਹੋਵੇ ਤਾਂ ਦਰਦ ਵਾਲੀ ਥਾਂ ਲੌਂਗ ਦਾ ਤੇਲ ਲਗਾਉਣ ਨਾਲ ਆਰਾਮ ਮਿਲਦਾ ਹੈ।
- ਲੌਂਗ ਦੀ ਵਰਤੋਂ ਸ਼ੂਗਰ ਦੀ ਬਿਮਾਰੀ ਨੂੰ ਕਾਬੂ ਵਿਚ ਰੱਖਣ ਵਿਚ ਮਦਦ ਕਰਦਾ ਹੈ।
- ਲੌਂਗ ਖੂਨ ਨੂੰ ਪਤਲਾ ਕਰਨ ਵਿਚ ਮਦਦ ਕਰਦਾ ਹੈ। ਜੋ ਕਿ ਦਿਲ ਵਾਸਤੇ ਬਹੁਤ ਲਾਭਦਾਇਕ ਹੁੰਦਾ ਹੈ। ਖੂਨ ਪਤਲਾ ਹੋਣ ਨਾਲ ਹਰਟ ਅਟੈਕ ਹੋਣ ਦਾ ਖ਼ਤਰਾ ਨਹੀਂ ਹੁੰਦਾ।
- ਲਗਭਗ ਹਰ ਟੁੱਥ ਪੇਸਟ ਬਣਾਉਣ ਵਾਲੀ ਕੰਪਨੀਆਂ ਲੌਂਗ ਵਰਤਦੀਆਂ ਨੇ। ਜਿਸ ਨਾਲ ਮੂੰਹ ਵਿਚੋਂ ਬਦਬੂ ਦੀ ਸ਼ਿਕਾਇਤ ਨਹੀਂ ਆਉਂਦੀ।
- ਗਲੇ ਵਿਚ ਖਰਾਸ਼ ਹੋਵੇ ਤਾਂ ਲੌਂਗ ਮੂੰਹ ਵਿਚ ਰੱਖਣ ਨਾਲ ਲਾਭ ਮਿਲਦਾ ਹੈ।
- ਸਰਦੀ ਜ਼ੁਕਾਮ ਤੋਂ ਵੀ ਲੌਂਗ ਫਾਇਦਾ ਕਰਦਾ ਹੈ।
- ਹਾਜ਼ਮੇ ਵਾਲੀਆਂ ਦਵਾਈਆਂ ਵਿਚ ਵੀ ਲੌਂਗ ਵਰਤਿਆ ਜਾਂਦਾ ਹੈ।
- ਲੂਜ਼ ਮੋਸ਼ਨ ਵਿਚ ਲੌਂਗ ਬਹੁਤ ਫਾਇਦਾ ਕਰਦਾ ਹੈ।
- ਜੇ ਕਿਸੇ ਨੂੰ ਬਹੁਤ ਜ਼ਿਆਦਾ ਗਰਮੀ ਆਉਂਦੀ ਹੋਵੇ ਤਾਂ ਲੌਂਗ ਦਾ ਸੇਵਣ ਬਹੁਤ ਫਾਇਦਾ ਕਰਦਾ ਹੈ।
- ਜੇ ਸਿਰਦਰਦ ਹੋ ਰਿਹਾ ਹੋਵੇ ਤਾਂ ਮੱਥੇ ਤੇ ਲੌਂਗ ਦਾ ਤੇਲ ਲਗਾਉਣਾ ਨਾਲ ਅਰਾਮ ਮਿਲਦਾ ਹੈ।
ਲੌਂਗ ਵਰਤਣ ਦਾ ਤਰੀਕਾ :
- ਪੂਰੇ ਦਿਨ ਵਿਚ 4 -5 ਲੌਂਗ ਬਹੁਤ ਹੁੰਦੇ ਨੇ।
- ਜੇ ਲੌਂਗ ਦਾ ਪਾਊਡਰ ਲੈਣਾ ਹੋਵੇ ਤਾਂ ਇਕ ਦਿਨ ਵਿਚ ਸਿਰਫ ਅੱਧਾ ਚਮਚ ਬਹੁਤ ਹੁੰਦਾ ਹੈ।
- ਲੌਂਗ ਨੂੰ ਚਾਹ ਵਿਚ ਵੀ ਵਰਤਿਆ ਜਾ ਸਕਦਾ ਹੈ।
Loading Likes...
website designing company in Noida
website designing company in Gurgaon
website designer near me Ghaziabad
website designing company in Ghaziabad
website designer near me
website developer near me
website design Ghaziabad
website maintenance company in delhi
Website Development Company Ghaziabad
website maintenance services in delhi