ਸ਼ਹਿਦ ਖਾਣ ਦੇ ਫਾਇਦੇ

ਸ਼ਹਿਦ ਵਿਚ ਮਿਲਣ ਵਾਲੇ ਤੱਤ :

10 ਗ੍ਰਾਮ ਸ਼ਹਿਦ ਵਿਚ 32 ਕੈਲੋਰੀ ਹੁੰਦੀ ਹੈ।

8.5 ਗ੍ਰਾਮ ਕਾਰਬੋਹਾਈਡਰੇਟ ਹੁੰਦਾ ਹੈ।

ਸ਼ਹਿਦ ਵਿਚ ਵਿਟਾਮਿਨ ਵੀ ਹੁੰਦੇ ਨੇ।

ਸ਼ਹਿਦ ਵਿਚ ਐਨਜ਼ਾਈਮ ਹੁੰਦਾ ਹੈ।

ਸ਼ਹਿਦ ਖਾਣ ਦੇ ਫਾਇਦੇ :

ਐਨਜ਼ਾਈਮ ਹੋਣ ਕਰਕੇ ਸ਼ਹਿਦ ਪਾਚਣ ਕਿਰਿਆ ਨੂੰ ਸਹੀ ਰੱਖਦਾ ਹੈ।

ਸ਼ਹਿਦ ਖਾਣ ਨਾਲ ਭਾਰ ਘਟਦਾ ਹੈ।

ਸ਼ਹਿਦ ਨਾਲ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ।

ਸ਼ਹਿਦ ਨਾਲ ਦਿਮਾਗੀ ਸ਼ਕਤੀ ਤੇਜ਼ ਹੁੰਦੀ ਹੈ।

ਰਾਤ ਨੂੰ ਸੌਣ ਵੇਲੇ ਗਰਮ ਪਾਣੀ ਨਾਲ ਜੇ ਸ਼ਹਿਦ ਖਾਦਾ ਜਾਵੇ ਤਾਂ ਨੀਂਦ ਵਧੀਆ ਆਉਂਦੀ ਹੈ।

ਸ਼ਹਿਦ ਦਿਲ ਵਾਸਤੇ ਬਹੁਤ ਉਪਯੋਗੀ ਹੁੰਦਾ ਹੈ।

ਸ਼ਹਿਦ ਵਰਤਣ ਵੇਲੇ ਸਾਵਧਾਨੀਆਂ :

ਜਿਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਹੈ, ਉਹਨਾਂ ਨੂੰ ਸ਼ਹਿਦ ਦਾ ਪਰਹੇਜ਼ ਰੱਖਣਾ ਚਾਹੀਦਾ ਹੈ।

Loading Likes...

Leave a Reply

Your email address will not be published. Required fields are marked *