ਅੰਗਰੇਜ਼ੀ ਦੇ ਮੁਹਾਵਰਿਆਂ ਅਰਥ/ The meaning of English idioms in punjabi – 3

ਅੰਗਰੇਜ਼ੀ ਦੇ ਮੁਹਾਵਰਿਆਂ ਅਰਥ/ The meaning of English idioms in punjabi :

1. Light Literature / light reading

ਹਲਕਾ – ਫੁਲਕਾ ਸਾਹਿਤ।

2. Light purse makes a heavy heart

ਦਲਿੱਦਰਤਾ ਸਭ ਤੋਂ ਵੱਡਾ ਕਸ਼ਟ ਹੈ, ਕੋਲ ਨਾ ਹੋਵੇ ਪੈਸਾ ਤਾਂ ਸੁੱਖ – ਚੈਨ ਕੇਹਾ।

3. Light reading

ਹਲਕਾ – ਫੁਲਕਾ ਸਾਹਿਤ

4. Light sleeper

ਕੁੱਤੇ ਵਰਗੀ ਨੀਂਦ ਲੈਣ ਵਾਲਾ ਜੋ ਮੱਧਮ ਜਿਹੀ ਆਵਾਜ਼ ਵਿਚ ਵੀ ਉੱਠ ਜਾਵੇ।

5. Light upon, to

ਕਿਸੇ ਚੀਜ਼ ਦਾ ਹੱਥ ਲਗਣਾ, ਕਿਸੇ ਚੀਜ਼ ਨੂੰ ਕਿਸਮਤ ਨਾਲ ਪ੍ਰਾਪਤ ਕਰਨਾ

6. Like a bear with a sore head

ਜ਼ਖਮੀ ਸ਼ੇਰ ਵਰਗਾ।

7. Like a bull in a China shop

ਅਜਿਹਾ ਵਿਅਕਤੀ ਜੋ ਹੁਨਰ ਜਾਂ ਸਾਵਧਾਨੀ ਦੀ ਕਮੀ ਕਾਰਨ ਕੰਮ ਨੂੰ ਵਿਗਾੜ ਦੇਵੇ।

8. Like a cat on hot bricks.

ਕੰਡਿਆਂ ਤੇ ਬੇਚੈਨੀ ਹੀ ਹਾਲਤ ‘ਚ।

9. Like a drowned rat.

ਸਿਰ ਤੋਂ ਪੈਰਾਂ ਤੱਕ ਭਿੱਜਾ,

ਉਤਰੇ ਚਿਹਰੇ ਵਾਲਾ।

10. Like a duck in a thunderstorm.

ਤੂਫਾਨ ‘ਚ ਫਸੀ ਚਿੜੀ ਵਰਗਾ,

ਬਹੁਤ ਪ੍ਰੇਸ਼ਾਨ।

11. Like a grain of mustard.

ਜ਼ਰਾ ਜਿੰਨੀ ਗੱਲ ਜੋ ਬਾਅਦ ‘ਚ ਬਹੁਤ ਤੂਲ ਫੜ ਸਕੇ, ਬੂੰਦ ਜੋ ਬਾਅਦ ‘ਚ ਸਾਗਰ ਬਣ ਸਕੇ।

12. It is too late to shut the stable door after the horse has bolted.

ਬਾਰਿਸ਼ ਦਾ ਕੀ ਲਾਭ ਜਦੋਂ ਫਸਲ ਸੁੱਕ ਜਾਏ,

ਲੜਕੇ ਨੂੰ ਜਦੋਂ ਭੇੜੀਆ ਲੈ ਗਿਆ ਫਿਰ ਉਸ ਨੂੰ ਬੰਨ੍ਹਣ ਦਾ ਕੀ ਲਾਭ।

13. It does not matter how long you live, but how well you do it.

ਮਹੱਤਵ ਇਸ ਦਾ ਨਹੀਂ ਹੈ ਕਿ ਅਸੀਂ ਕਦੋਂ ਤੱਕ ਜਿੱਤੇ ਹਾਂ, ਮਹੱਤਵ ਦੀ ਗੱਲ ਇਹ ਹੈ ਕਿ ਕਿਵੇਂ ਜਿੱਤੇ ਹਾਂ।

14. It may be fun to you, but it is death of frogs.

ਚਿੜੀਆਂ ਦੀ ਮੌਤ, ਗਵਾਰਾਂ ਦੀ ਹਾਸਾ,

ਚੂਹਿਆਂ ਦੀ ਮੌਤ, ਬਿੱਲੀ ਦੀ ਖੇਡ।

ਹੋਰ ਵੀ ਅੰਗਰੇਜ਼ੀ ਦੇ ਮੁਹਾਵਰੇ, ਪੰਜਾਬੀ ਵਿਚ ਪੜ੍ਹਨ ਲਈ 👉  CLICK ਕਰੋ।

Loading Likes...

Leave a Reply

Your email address will not be published. Required fields are marked *