ਵਿਰੋਧੀ ਸ਼ਬਦ/ ਉਲਟ ਸ਼ਬਦ/ Opposite Words in Punjabi :
1. ਮਹੀਨ – ਮੋਟਾ
2. ਮਾਣ – ਨਿਮਾਣ
3. ਮਿੱਤਰ – ਵੈਰੀ
4. ਮੁੰਡਾ – ਕੁੜੀ
5. ਮੋਕਲਾ – ਤੰਗ
6. ਮੋਨਾ – ਕੇਸਧਾਰੀ
7. ਯਕੀਨੀ – ਸ਼ੱਕੀ
8. ਯਾਰ – ਦੁਸ਼ਮਣ
9. ਯੋਗ – ਅਯੋਗ
10. ਯੋਗੀ – ਭੋਗੀ
11. ਰਾਹ – ਕੁਰਾਹ
12. ਰੁੱਝਾ – ਵਿਹਲਾ
13. ਰੋਕ – ਅਰੋਕ
14. ਰੋਗੀ – ਅਰੋਗੀ
15. ਰੰਗ – ਕੁਰੰਗ
16. ਰੰਗਦਾਰ – ਰੰਗਹਿਣ
17. ਲੁੱਚਾ – ਸਾਊ
18. ਲੋਕ – ਪਰਲੋਕ
19. ਲੋਭੀ – ਤਿਆਗੀ
20. ਲੋੜਵੰਦ – ਬੇਲੋੜਾ
21. ਵਸਣਾ – ਉਜੜਨਾ
22. ਵੱਖਰਾ – ਸਾਂਝਾ
23. ਵਹਿਸ਼ੀ – ਸੱਭਿਅ
24. ਵਧੀਆ – ਘਟੀਆ
25. ਵਿਗੜਨਾ – ਸੰਵਰਨਾ