ਸ਼ਿਮਲਾ ਮਿਰਚ (Capsicum) ਖਾਣ ਦੇ ਫ਼ਾਇਦੇ ਅਤੇ ਇਸ ਵਿਚਵਿਚ ਮਿਲਣ ਵਾਲੇ ਤੱਤ :
- ਵਿਟਾਮਿਨ A ਅਤੇ ਵਿਟਾਮਿਨ C, ਮੈਗਨੀਸ਼ੀਅਮ ਆਦਿ ਦੀ ਚੰਗੀ ਮਾਤਰਾ ਹੁੰਦੀਂ ਹੈ।
ਸ਼ਿਮਲਾ ਮਿਰਚ (Capsicum) ਖਾਣ ਦੇ ਫ਼ਾਇਦੇ :
- ਸ਼ਿਮਲਾ ਮਿਰਚ (Capsicum) ਅੱਖਾਂ ਵਾਸਤੇ ਬਹੁਤ ਫਾਇਦੇਮੰਦ ਮੰਨੀ ਗਈ ਹੈ।
- ਸ਼ਿਮਲਾ ਮਿਰਚ (Capsicum) ਦੇ ਸੇਵਣ ਨਾਲ ਮੋਟਾਪਾ ਘਟਾਉਣ ਵਿਚ ਮਦਦ ਮਿਲਦੀ ਹੈ।
- ਸ਼ਿਮਲਾ ਮਿਰਚ (Capsicum) ਇਕ ਐਂਟੀਆਕਸੀਡੈਂਟ ਹੁੰਦੀਂ ਹੈ। ਜਿਸ ਨਾਲ ਕੈਂਸਰ ਨੂੰ ਰੋਕਣ ਦੀ ਸਮਰਥਾ ਹੁੰਦੀਂ ਹੈ।
- ਸ਼ਿਮਲਾ ਮਿਰਚ (Capsicum) ਖਾਣ ਨਾਲ ਬੱਚੇਦਾਨੀ ਨੂੰ ਤਾਕਤ ਮਿਲਦੀ ਹੈ।
- ਸ਼ਿਮਲਾ ਮਿਰਚ (Capsicum) ਕੋਲੈਸਟਰੋਲ ਨੂੰ ਘੱਟ ਕਰਨ ਵਿਚ ਮਦਦ ਕਰਦੀ ਹੈ।
- ਸ਼ਿਮਲਾ ਮਿਰਚ (Capsicum) ਸਾਡੀ Immunity System ਨੂੰ ਠੀਕ ਰੱਖਦੀ ਹੈ।
- ਸ਼ਿਮਲਾ ਮਿਰਚ (Capsicum) ਨਾਲ ਜ਼ਖ਼ਮ ਹੋਣ ਨਾਲ ਜ਼ਿਆਦਾ ਖੂੰਨ ਨਹੀਂ ਵਗਦਾ।
- ਸ਼ਿਮਲਾ ਮਿਰਚ (Capsicum) ਦੇ ਸੇਵਣ ਨਾਲ ਖੂਨ ਦੀ ਕਮੀ ਤੋਂ ਬਚਿਆ ਜਾ ਸਕਦਾ ਹੈ।
- ਸ਼ਿਮਲਾ ਮਿਰਚ (Capsicum) ਨਾਲ ਔਰਤਾਂ ਨੂੰ ਹੋਣ ਵਾਲੀ ਮਹਾਵਾਤੀ ਦੀ ਦਰਦ ਤੋਂ ਵੀ ਕਾਫੀ ਰਾਹਤ ਮਿਲਦੀ ਹੈ।
- ਸ਼ਿਮਲਾ ਮਿਰਚ (Capsicum) ਦੇ ਸੇਵਨ ਨਾਲ ਪੇਟ ਵਿਚ ਬਣਨ ਵਾਲੀ ਗੈਸ ਤੋਂ ਰਾਹਤ ਮਿਲਦੀ ਹੈ।
- ਸ਼ਿਮਲਾ ਮਿਰਚ (Capsicum) ਦਾ ਸੇਵਨ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ।
- ਸ਼ਿਮਲਾ ਮਿਰਚ (Capsicum) ਦੇ ਸੇਵਨ ਵਾਲਾਂ ਨੂੰ ਤੰਦਰੁਸਤ ਰੱਖਦਾ ਹੈ।
- ਸ਼ਿਮਲਾ ਮਿਰਚ (Capsicum) ਸ਼ੂਗਰ ਦੀ ਬਿਮਾਰੀ ਨੂੰ ਰੋਕਣ ਵਿਚ ਮਦਦ ਕਰਦੀ ਹੈ।
- ਸ਼ਿਮਲਾ ਮਿਰਚ (Capsicum) ਦਾ ਸੇਵਨ LDL ਮਤਲੱਬ ਕਿ ਬੈਡ ਕੋਲੈਸਟਰੋਲ ਨੂੰ ਕੰਟਰੋਲ ਰੱਖਦਾ ਹੈ।