Grade-A ਕਵਾਲਿਟੀ ਦਾ ਮੋਬਾਇਲ ਸਟੈਂਡ/ Mobile Stand

Grade-A ਕਵਾਲਿਟੀ ਦਾ ਮੋਬਾਇਲ ਸਟੈਂਡ/ Mobile Stand

ਸੱਭ ਲਈ ਉਪਯੋਗੀ :

SooPii Desktop “Grade-A” ਕਵਾਲਿਟੀ ਦਾ ਮੋਬਾਇਲ ਸਟੈਂਡ/ Mobile Stand ਹੈ। ਇਹ ਤੁਹਾਡੇ ਵਾਸਤੇ ਇਕ ਟੇਬਲੇਟ ਸਟੈਂਡ, ਇਕ ਟੈਬ ਸਟੈਂਡ ਅਤੇ ਇਕ ਮੋਬਾਇਲ ਹੋਲ੍ਡਰ ਦੀ ਤਰ੍ਹਾਂ ਕੰਮ ਕਰੇਗਾ। ਇਸ ਨੂੰ ਕਿਸੇ ਵੀ ਤਰ੍ਹਾਂ ਸੈੱਟ ਕੀਤਾ ਜਾ ਸਕਦਾ ਹੈ।

ਇਸਦੀ ਬਣਤਰ ਅਤੇ ਅਕਾਰ :

Grade-A" ਕਵਾਲਿਟੀ ਦਾ ਮੋਬਾਇਲ ਸਟੈਂਡ/ Mobile Stand

ਇਹ ਐਲੂਮੀਨੀਅਮ ਦਾ ਬਣਿਆ ਹੋਇਆ ਹੈ। ਖ਼ਾਸ ਗੱਲ ਇਹ ਹੈ ਕਿ ਇਹ 10.3  ਇੰਚ ਤੱਕ ਦੀਆਂ ਸਰੀਆਂ ਚੀਜ਼ਾਂ ਜੇਹਡ਼ੀਆਂ ਉੱਪਰ ਦੱਸੀਆਂ ਗਈਆਂ ਹਨ ਨੂੰ ਹੋਲਡ ਕਰ ਸਕਦਾ ਹੈ।

ਪ੍ਰੋਡਕਟ ਦੀ ਹੋਰ ਜਾਣਕਾਰੀ :

  • ਮਾਡਲ : DM-01
  • ਰੰਗ : ਸਫੇਦ / ਸਿਲਵਰ
  • ਸਮਾਨ ਦੀ ਬਣਤਰ : ABS+ PP
  • ਘੇਰਾ : 6.5*11*2.5 ਸੈਂਟੀਮੀਟਰ
  • ਭਾਰ : 175 ਗਰਾਮ
  • ਕਵਾਲਿਟੀ : ਗ੍ਰੇਡ A

ਇਸ ਪ੍ਰੋਡਕਟ ਨੂੰ offline ਵੀ ਖਰੀਦਿਆ ਜਾ ਸਕਦਾ ਹੈ। ਪਰ ਕਈ ਵਾਰ ਮਸ਼ਰੂਫ ਸਮੇਂ ਵਿਚੋਂ ਸਮਾਂ ਕੱਢਣਾ ਬਹੁਤ ਔਖਾ ਹੋ ਜਾਂਦਾ ਹੈ ਕਿ ਅਸੀਂ ਖੁਦ ਬਜ਼ਾਰ ਜਾ ਕੇ ਆਪਣੀ ਪਸੰਦ ਦਾ ਸਮਾਨ ਖਰੀਦ ਸਕੀਏ। ਇਸੇ ਲਈ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਸ ਦੀ ਤੁਹਾਨੂੰ ਜ਼ਰੂਰਤ ਹੈ ਤਾਂ ਤੁਸੀਂ ਇਸ ਨੂੰ https://amzn.to/38bK2zT ਤੋਂ ਖਰੀਦ ਸਕਦੇ ਹੋ।

Loading Likes...

Leave a Reply

Your email address will not be published. Required fields are marked *