ਮਕੈਨੀਕਲ ਇੰਜੀਨੀਅਰਿੰਗ ਤੋਂ ਬਾਅਦ/ After Mechanical Engineering

ਮਕੈਨੀਕਲ ਇੰਜੀਨੀਅਰਿੰਗ ਤੋਂ ਬਾਅਦ/ After Mechanical Engineering

ਮਕੈਨੀਕਲ ਇੰਜੀਨੀਅਰਿੰਗ ਬਣਨ ਦੇ ਲਈ ਇਕ ਵਿਅਕਤੀ ਨੂੰ ਗਣਿਤ, ਭੌਤਿਕ ਵਿਗਿਆਨ / Physics ਅਤੇ ਅਪਲਾਈਡ ਇੰਜੀਨੀਅਰਿੰਗ/ Applied Engineering ਵਰਗੇ ਵਿਸ਼ਿਆਂ ਦੇ ਗਿਆਨ ਦੇ ਨਾਲ – ਨਾਲ ਚੰਗੇ ਹੁਨਰ ਹੋਣੇ ਬਹੁਤ ਜ਼ਰੂਰੀ ਹੁੰਦੇ ਹਨ।

ਇੰਜੀਨੀਅਰ ਨੂੰ ਕਿਸੇ ਵੀ ਉਤਪਾਦਨ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਇੰਜੀਨੀਅਰਿੰਗ ਦੇ ਕਈ ਵੱਖ – ਵੱਖ ਵਿਭਾਗ ਜਿਵੇ ਸਿਵਲ ਇੰਜੀਨੀਅਰਿੰਗ/ Civil Engineering, ਮਕੈਨੀਕਲ ਇੰਜੀਨੀਅਰਿੰਗ/ Mechanical engineering, ਇਲੈਕਟ੍ਰੀਕਲ ਇੰਜੀਨੀਅਰਿੰਗ/ Electrical Engineering ਆਦਿ।

👉ਜੇਕਰ ਤੁਸੀਂ ਹੋਰ ਵੀ Career Options/ ਵਿਕਲਪਾਂ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਹੋਰ ਪੋਸਟ ਵੀ ਦੇਖ ਸਕਦੇ ਹੋ।👈

ਇਨ੍ਹਾਂ ਸਾਰੇ ਵਿਭਾਗਾਂ ਦੇ ਵੱਖੋ – ਵੱਖਰੇ ਕੰਮ ਹਨ। ਹੁਣ ਦੇ ਸਮੇ ਮਕੈਨੀਕਲ ਇੰਜੀਨੀਅਰਿੰਗ ਸਾਰੇ ਨੌਜਵਾਨਾਂ ਵਿਚ ਬਹੁਤ ਪਸੰਦ ਮੰਨੀ ਜਾ ਰਹੀ ਹੈ। ਅੱਜ ਅਸੀਂ ਇਸੇ ਵਿਸ਼ੇ ਤੇ ਹੀ ਚਰਚਾ ਕਰਾਂਗੇ :

ਮਕੈਨੀਕਲ ਇੰਜੀਨੀਅਰਿੰਗ/ Mechanical engineering ਦਾ ਕੰਮ :

ਮਕੈਨੀਕਲ ਇੰਜੀਨੀਅਰ ਹਰ ਟੂਲ ਅਤੇ ਮਸ਼ੀਨ ਨੂੰ ਡਿਜ਼ਾਈਨ, ਵਿਕਸਿਤ ਅਤੇ ਉਨ੍ਹਾਂ ਟੂਲਸ ਦੀ ਕੁਸ਼ਲਤਾ ਨੂੰ ਵਧਾਉਂਦੇ ਹਨ। ਮਕੈਨੀਕਲ ਇੰਜੀਨੀਅਰਿੰਗ/ Mechanical engineering ਆਮ ਤੌਰ ਤੇ ਡਿਜ਼ਾਈਨਿੰਗ, ਉਤਪਾਦਨ, ਵਿਸ਼ਲੇਸ਼ਣ ਅਤੇ ਟੈਸਟਿੰਗ, ਸਥਾਪਨਾ ‘ਚ ਮਾਹਿਰ ਹੁੰਦੇ ਹਨ।

ਮਕੈਨੀਕਲ ਇੰਜੀਨੀਅਰਿੰਗ ਵਿਸ਼ਾਲ ਇੰਜੀਨੀਅਰਿੰਗ ਖੇਤਰ ‘ਚੋਂ ਇਕ ਹੈ। ਮਕੈਨੀਕਲ ਇੰਜੀਨੀਅਰਿੰਗ/ Mechanical engineering ਡਿਜ਼ਾਈਨ, ਵਿਕਾਸ, ਸਥਾਪਨਾ, ਸੰਚਾਲਨ ਅਤੇ ਰੱਖ – ਰਖਾਅ ਨਾਲ ਸੰਬੰਧਿਤ ਹੈ।

ਮਕੈਨੀਕਲ ਇੰਜੀਨੀਅਰਿੰਗ/ Mechanical engineering ਵਿਚ ਵੀ ਕਈ ਖੇਤਰ ਅਜਿਹੇ ਹਨ ਜਿਸ ਵਿਚ ਨੌਜਵਾਨ ਆਪਣਾ ਭਵਿੱਖ ਬਣਾ ਸਕਦੇ ਹਨ, ਜਿਵੇਂ–

1. ਐਰੋਸਪੇਸ ਇੰਜੀਨੀਅਰਿੰਗ/ Aerospace engineering
2. ਆਟੋਮੋਟਿਵ ਇੰਜੀਨੀਅਰਿੰਗ/ Automotive Engineering
3. ਕੰਸਟ੍ਰਕੱਸ਼ਨ ਅਤੇ ਬਿਲਡਿੰਗ ਸਰਵਿਸ/ Construction and building services
4. ਐਨਰਜੀ ਯੂਟਿਲਿਟੀ/ Energy Utility
5. ਸਰਕਾਰੀ ਏਜੰਸੀ
6. ਇੰਡੀਅਨ ਆਰਮਰਡ ਫੋਰਸ ਅਤੇ ਮਨਿਸਟਰੀ ਆਫ਼ ਡਿਫੈਂਸ/ Indian Armed Forces and Ministry of Defense
7. ਮੈਨਿਊਫੈਕਚਰਿੰਗ ਇੰਡਸਟਰੀ/ Manufacturing industry
8. ਰੇਲਵੇ ਇੰਜੀਨੀਅਰਿੰਗ/ Railway Engineering
9. ਬਾਇਓਮੈਡੀਕਲ ਇੰਡਸਟਰੀ/ Biomedical industry
10. ਸਪੋਰਟਸ/ Sports

ਮਕੈਨੀਕਲ ਇੰਜੀਨੀਅਰਿੰਗ/ Mechanical Engineering ਦੀ ਪੜ੍ਹਾਈ/ Education :

1. ਆਈ. ਆਈ. ਟੀ. ਰੁੜਕੀ / IIT Roorkee
2. ਐੱਸ. ਆਰ. ਐੱਮ. ਯੂਨੀਵਰਸਿਟੀ/ S. R. M. University
3. ਬਿਰਲਾ ਇੰਸਟੀਚਿਊਟ ਆਫ਼ ਤਕਨਾਲੋਜੀ/ Birla Institute of Technology
4. ਆਈ. ਆਈ. ਟੀ.ਕਾਨਪੁਰ/ IIT Kanpur
5. ਏਸਿਟੀ ਯੂਨੀਵਰਸਿਟੀ/ Acity University
6. ਆਈ. ਆਈ. ਟੀ. ਖੜਗਪੁਰ/ IIT Kharagpur
7. ਵੀ. ਆਈ. ਟੀ. ਵੇਲੋਰ/ VIT Vellore
8. ਆਈ. ਆਈ. ਟੀ. ਗੁਹਾਟੀ/ IIT Guwahati
9. ਐੱਲ.ਪੀ.ਯੂ./LPU

For More Engineering Programmes CLICK here.

Loading Likes...

Leave a Reply

Your email address will not be published. Required fields are marked *