ਰਸੋਈ ਦੇ ਕੰਮ ਨੂੰ ਬਣਾਓ ਅਸਾਨ
ਟ੍ਰਾਂਸਪੇਰੈਂਟ ਆਈਸ ਕਿਊਬਸ (Transparent ice cubes) ਬਣਾਉਣ ਲਈ :
ਫਰਿੱਜ ‘ਚ ਬਣਾਏ ਜਾਣ ਵਾਲੇ ਆਈਸ ਕਿਊਬਸ ਨੂੰ ਟ੍ਰਾਂਸਪੇਰੈਂਟ ਬਣਾਉਣ ਲਈ ਸਾਦੇ ਪਾਣੀ ਦੀ ਜਗ੍ਹਾ ਉੱਬਲੇ ਹੋਏ ਪਾਣੀ ਦੀ ਵਰਤੋਂ ਕਰੋ। ਇਸ ਨਾਲ ਆਈਸ ਕਿਊਬਸ ਟਰਾਂਪੇਰੈਂਟ ਬਣੇਗੀ। ਪਾਰਟੀਆਂ ਲਈ ਆਈਸ ਕਿਊਬਸ ਇਸੇ ਤਰ੍ਹਾਂ ਬਣਾਈ ਜਾਂਦੀ ਹੈ।
ਦੁੱਧ ਨੂੰ ਡਿੱਗਣ ਤੋਂ ਬਚਾਉਣ ਲਈ :
ਇਸ ਤੋਂ ਬਚਣ ਦੇ ਲਈ ਦੁੱਧ ਨੂੰ ਗਰਮ ਕਰਦੇ ਸਮੇਂ ਬਰਤਨ ਦੇ ਉੱਪਰ ਲਕੜੀ ਦਾ ਚਮਚ ਜਾਂ ਸਟਿਕ ਰੱਖ ਦਿਓ। ਦੁੱਧ ਉਬਲਣ ਦੇ ਬਾਵਜੂਦ ਬਰਤਨ ਤੋਂ ਬਾਹਰ ਨਹੀਂ ਡਿੱਗੇਗਾ।
ਲਸਣ ਨੂੰ ਅਸਾਨੀ ਨਾਲ ਛਿੱਲਣ ਵਾਸਤੇ :
ਇਸਨੂੰ ਆਸਾਨੀ ਨਾਲ ਛਿੱਲਣ ਲਈ ਲਸਣ ਦੀਆਂ ਕਲੀਆਂ ਵੱਖ – ਵੱਖ ਕਰ ਲਓ। ਇਸ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਟਪਰਵਿਅਰ (Tupperware)https://amzn.to/38Jd0XI‘ ਚ ਪਾ ਕੇ ਜ਼ੋਰ – ਜ਼ੋਰ ਨਾਲ ਹਿਲਾਓ। ਇਸ ਤਰ੍ਹਾਂ ਛਿਲਕੇ ਉਨ੍ਹਾਂ ਤੋਂ ਵੱਖ ਹੋ ਜਾਣਗੇ।
Loading Likes...