Latest Vivo V21 5G /ਵੀਵੋ ਵੀ21 5ਜੀ
Vivo V21 5G /ਵੀਵੋ ਵੀ21 5ਜੀ ਆ ਰਿਹਾ ਹੈ 8GB RAM, 128GB Storage/ ਸਟੋਰੇਜ ਨਾਲ।
Vivo V21 5G /ਵੀਵੋ ਵੀ21 5ਜੀ ਦੀ ਕੀਮਤ :
ਪਹਿਲਾਂ ਇਸਦੀ ਕੀਮਤ ਜ਼ਿਆਦਾ ਸੀ ਪਰ ਹੁਣ ਇਹ ਤੁਹਾਨੂੰ ਬਜ਼ਾਰ ਵਿਚ ਮਿਲੇਗਾ 27,900 ਰੁਪਏ ਦਾ।
ਬਕਸੇ ਵਿੱਚ ਕੀ ਹੈ ?/ Whats in the box? :
ਹੈਂਡਸੈੱਟ, ਚਾਰਜਰ, USB ਕੇਬਲ, ਈਅਰਫੋਨ, ਈਅਰਫੋਨ ਜੈਕ ਅਡਾਪਟਰ, ਸਿਮ ਇਜੈਕਟ ਟੂਲ, ਕੇਸ, ਵਾਰੰਟੀ ਕਾਰਡ, ਕਵਿੱਕ ਗਾਈਡ ਹੈਂਡਸੈੱਟ, ਚਾਰਜਰ, USB ਕੇਬਲ, ਈਅਰਫੋਨ, ਈਅਰਫੋਨ ਜੈਕ ਅਡਾਪਟਰ, ਸਿਮ ਇਜੈਕਟ ਟੂਲ, ਕੇਸ, ਵਾਰੰਟੀ ਕਾਰਡ।
Handset, Charger, USB Cable, Earphone, Earphone Jack Adapter, Sim Eject Tool, Case, Warranty Card, Quick Guide
ਅਤੇ ਇਹ ਆਉਂਦਾ ਹੈ 4000 ਦੀ ਬੈਟਰੀ ਪਾਵਰ ਨਾਲ/ Battery Power 4000 ਜੋ ਕਿ ਇੱਕ ਚੰਗਾ ਅਨੁਭਵ ਦਿੰਦੀ ਹੈ।
ਇਸ ਵਿਚ ਸੈਲੂਲਰ ਤਕਨੀਕ 5ਜੀ ਮਿਲੇਗੀ/ Cellular Technology 5G.
ਦੋਹਰਾ ਨੈਨੋ ਸਿਮ/ Dual Nano SIM
ਅਤੇ ਇਸ ਵਿਚ ਮੈਮੋਰੀ ਸਟੋਰੇਜ ਸਮਰੱਥਾਕ 128 ਜੀ ਬੀ ਹੈ/ Memory Storage Capacity is 128 GB.
Latest Vivo V21 5G mobile/ ਵੀਵੋ ਵੀ21 5ਜੀ ਬਾਰੇ ਕੁੱਝ ਹੋਰ ਖ਼ਾਸ :
- 64MP+8MP+2MP ਰੀਅਰ ਕੈਮਰਾ | 44MP ਸੈਲਫੀ ਕੈਮਰਾ
- 90 Hz ਰਿਫਰੈਸ਼ ਰੇਟ ਅਤੇ 2404 x 1080 ਪਿਕਸਲ ਰੈਜ਼ੋਲਿਊਸ਼ਨ ਨਾਲ 16.65cm (6.44″) AMOLED ਡਿਸਪਲੇ।
- ਮੈਮੋਰੀ ਅਤੇ ਸਿਮ: 8GB RAM | 128GB ਇੰਟਰਨਲ ਮੈਮੋਰੀ | ਡਿਊਲ ਸਿਮ (ਨੈਨੋ+ਨੈਨੋ) ਡਿਊਲ-ਸਟੈਂਡਬਾਈ (5G)।
- Funtouch OS 11.1 (Android 11 ‘ਤੇ ਆਧਾਰਿਤ) Mediatek Dimensity 800U ਪ੍ਰੋਸੈਸਰ ਵਾਲਾ ਓਪਰੇਟਿੰਗ ਸਿਸਟਮ।
- 4000mAh ਬੈਟਰੀ (ਟਾਈਪ-ਸੀ) ਨਾਲ 33W ਫਲੈਸ਼ ਚਾਰਜਿੰਗ।
- 64MP+8MP+2MP Rear Camera | 44MP Selfie Camera
- 16.65cm (6.44″) AMOLED Display with 90 Hz refresh rate and 2404 x 1080 pixels resolution.
- Memory & SIM: 8GB RAM | 128GB internal memory | Dual SIM (nano+nano) dual-standby (5G).
- Funtouch OS 11.1 (based on Android 11) operating system with Mediatek Dimensity 800U processor.
- 33W flash charging with 4000mAh battery (Type-C).
ਪੰਜਾਬੀ ਵਿਚ ਬਲਾਗ ਪੜ੍ਹਨ ਲਈ ਤੁਸੀਂ 👉ਇੱਥੇ CLICK👈 ਕਰ ਸਕਦੇ ਹੋ।
Loading Likes...