ਅਰਜਨ ਸ਼ਾਰ ਦੇ ਫਾਇਦੇ :
ਦਿਲ ਦੀ ਬਲੋਕੇਜ ਨੂੰ ਥੀਕ ਕਰਦੀ ਹੈ।
ਇਹ ਫੇਫੜਿਆਂ ਵਾਸਤੇ ਵੀ ਉਪਯੋਗੀ ਹੁੰਦੀ ਹੈ।
ਇਸ ਨਾਲ ਸ਼ਰੀਰ ਦੀ ਗਰਮੀ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।
ਜੇ ਦਿਲ ਦੀ ਧੜਕਣ ਤੇਜ਼ ਹੈ ਤਾਂ ਇਹ ਫਾਇਦਾ ਕਰਦੀ ਹੈ।
ਅਸਥਮਾ ਵਾਸਤੇ ਵੀ ਅਰਜਨ ਸ਼ਾਰ ਵਰਤੀ ਜਾ ਸਕਦੀ ਹੈ।
ਦਿਲ ਨੂੰ ਮਜ਼ਬੂਤ ਕਰਦੀ ਹੈ।
ਦਿਲ ਦੀ ਬਿਮਾਰੀਆਂ ਵਾਸਤੇ ਸੱਭ ਤੋਂ ਉਪਯੋਗੀ ਮੰਨੀ ਗਈ ਹੈ। ਡਾਕਟਰਾਂ ਦੀ ਮੰਨੀਏ ਤਾਂ 99 ਫ਼ੀਸਦੀ ਡਾਕਟਰ ਅਰਜਨ ਸ਼ਾਰ ਨੂੰ ਹੀ ਵਰਤਣ ਲਈ ਬੋਲਦੇ ਨੇ।
ਅਰਜਨ ਸ਼ਾਰ ਲੈਣ ਦੇ ਤਰੀਕੇ :
ਇਸਨੂੰ ਉਬਾਲਣ ਨਾਲ ਇਸਦੇ ਗੁਣ ਘੱਟ ਜਾਂਦੇ ਨੇ। ਰਾਤ ਨੂੰ ਕਿਸੇ ਗਲਾਸ ਵਿੱਚ ਪਾਣੀ ਪਾ ਕੇ ਸਵੇਰ ਤੱਕ ਰੱਖ ਦਿਓ। ਤੇ ਸਵੇਰੇ ਉਸ ਪਾਣੀ ਨੂੰ ਪੀਣਾ ਸੱਭ ਤੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
ਜੇ ਪਾਊਡਰ ਹੈ ਤਾਂ ਉਸਨੂੰ ਵੀ ਭਿਗੋ ਕੇ ਸਾਰੀ ਰਾਤ ਰੱਖੋ ਅਤੇ ਉਸ ਪਾਣੀ ਨੂੰ ਸਵੇਰੇ ਪੀਣ ਨਾਲ ਵੀ ਬਹੁਤ ਫਾਇਦਾ ਹੁੰਦਾ ਹੈ। ਇਹ ਇਕ ਕੁਦਰਤੀ ਤਰੀਕਾ ਹੈ।
ਹੋਮਿਓਪੈਥੀ ਵਿੱਚ ਵੀ ਇਹ ਮਿਲਦੀ ਹੈ।
ਇਸ ਦੀ ਤਰਲ ਮਾਤਰਾ ਨੂੰ ਵੀ ਵਰਤਿਆ ਜਾ ਸਕਦਾ ਹੈ।
ਅਰਜਨ ਸ਼ਾਰ ਦੇ ਨੁਕਸਾਨ :
ਬੱਚਿਆਂ ਤੋਂ ਅਤੇ ਗਰਭਵਤੀ ਔਰਤਾਂ ਨੂੰ ਥੋੜਾ ਪਰਹੇਜ਼ ਕਰਨਾ ਚਾਹੀਦਾ ਹੈ। ਡਾਕਟਰ ਦੀ ਸਲਾਹ ਨਾਲ ਹੀ ਇਹਨਾਂ ਨੂੰ ਦਿੱਤਾ ਜਾ ਸਕਦਾ ਹੈ
ਬਾਕੀ ਇਸਦਾ ਕੋਈ ਵੀ ਨੁਕਸਾਨ ਨਹੀਂ ਹੈ।
Loading Likes...