ਵਿਰੋਧੀ ਸ਼ਬਦ/ Virodhi Shabad/ Antonyms

ਵਿਰੋਧੀ ਸ਼ਬਦ/ Virodhi Shabad/ Antonyms

ਜਿਵੇਂ ਕਿ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਆਪਣੇ ਪਾਠਕਾਂ ਨੂੰ ਪੰਜਾਬੀ ਭਾਸ਼ਾ ਵਿਚ ਕੁੱਝ ਨਵਾਂ ਸਿਖਾਉਂਦੇ ਰਹੀਏ। ਇਸੇ ਲਈ ਅੱਜ ਅਸੀਂ ਪੰਜਾਬੀ ਦੀ ਅੱਜ ਦੀ ਕਲਾਸ/ ਜਮਾਤ ਵਿਚ ਕੁੱਝ ਹੋਰ ਨਵਾਂ ਲੈ ਕੇ ਆਏ ਹਾਂ। ਅੱਜ ਅਸੀਂ ‘ਵਿਰੋਧੀ ਸ਼ਬਦ/ Virodhi Shabad/ Antonyms’ ਵਿਸ਼ੇ ਤੇ ਚਰਚਾ ਕਰਾਂਗੇ। ਉਮੀਦ ਹੈ ਕਿ ਤੁਹਾਨੂੰ ਪਸੰਦ ਆਉਣਗੇ।

ਵਿਰੋਧੀ ਸ਼ਬਦ

1. ਝਟਕਾ – ਕੁੱਠਾ

2. ਝੱਲਾ – ਸਿਆਣਾ

3. ਝਗੜਾ – ਅਮਨ

4. ਟਿੱਬਾ – ਟੋਆ

5. ਟੰਗਣਾਂ – ਲਾਹੁਣਾਂ

6. ਟਿਕਾਣਾ – ਬੇਟਿਕਾਣਾ

7. ਟਿਕਣਾ – ਫਿਰਣਾ

8. ਠਾਰਨਾ – ਤਪਾਉਣਾ

9. ਠਰ੍ਹਮਾ – ਕਾਹਲਾਪਨ

ਹੋਰ ਵੀ ਵਿਰੋਧੀ ਸ਼ਬਦ ਸਿੱਖਣ ਲਈ 👉CLICK 👈 ਕਰੋ।

10. ਠੰਢਾ – ਤੱਤਾ/ਗਰਮ

11. ਠੱਗ – ਸਾਧ

12. ਠੋਕਣਾ – ਪੁੱਟਣਾ

13. ਠਾਕਰ – ਸੇਵਕ

14. ਡੋਲ – ਅਡੋਲ

15. ਡਰਾਕਲ – ਦਲੇਰ, ਨਿਡਰ

16. ਡਰੂ – ਨਿਡਰ

17. ਡੋਬੂ – ਤਾਰੂ

18. ਡਿਗਣਾ – ਉੱਠਣਾ

19. ਡਾਕੂ – ਸੰਤ

20. ਢਿੱਲਾ – ਕੱਸਿਆ, ਕਰੜਾ

21. ਢਾਲ – ਉਚਾਣ

22. ਢੀਠ – ਆਗਿਆਕਾਰੀ

23. ਢੱਕਿਆ – ਨੰਗਾ

24. ਢਹਿਣਾ – ਉਸਰਨਾ

25. ਢਾਹੂ – ਉਸਾਰੂ

26. ਤੀਵੀਂ – ਮਰਦ

27. ਤੋਲਿਆ – ਅਣਤੋਲਿਆ

28. ਤੇਰਾ – ਮੇਰਾ

29. ਤਕਾਲਾਂ – ਸਵੇਰ

30. ਤਕੜਾ – ਮਾੜਾ

31. ਤੂੰ – ਮੈਂ

32. ਤਾਰੂ – ਅਣਤਾਰੂ

33. ਤਰਨਾ – ਡੁੱਬਣਾ

34. ਤਰ – ਖ਼ੁਸ਼ਕ

35. ਤੱਤਾ – ਠੰਢਾ

36. ਥਾਂ – ਕੁਥਾਂ

37. ਥੇਹ – ਵੱਸੋਂ

38. ਥਕਾਵਟ – ਅਰਾਮ

39. ਥੱਲਾ – ਸਿਖਰ

40. ਥੋੜ੍ਹਾ – ਬਹੁਤਾ

41. ਥਿੜਕਣਾ – ਟਿਕਣਾ

42. ਦੂਰ – ਨੇੜੇ

43. ਦੁਰਕਾਰਨਾ – ਸਤਿਕਾਰਨਾ

44. ਦਿਨ – ਰਾਤ

45. ਦਾਤਾ – ਭਿਖਾਰੀ/ ਮੰਗਤਾ

46. ਦੇਸੀ – ਪਰਦੇਸੀ/ਵਿਦੇਸ਼ੀ

47. ਦੁੱਖ – ਸੁੱਖ

48. ਦਲੇਰ – ਡਰੂ

49. ਦਿਲਾਸਾ – ਝਿੜਕ

50. ਧਰਤੀ – ਅਕਾਸ਼

51. ਧੁੱਪ – ਛਾਂ

52. ਧਨਵਾਦ – ਗ਼ਰੀਬ/ਨਿਰਧਨ

53. ਧਨੀ – ਕੰਗਾਲ

54. ਧੰਨਵਾਦੀ – ਅਕ੍ਰਿਤਘਣ

55. ਧਿਆਨ – ਅਣਗਹਿਲੀ

Loading Likes...

Leave a Reply

Your email address will not be published. Required fields are marked *