ਪਰਵਲ ਦੀ ਸਬਜ਼ੀ ਖਾਣ ਦੇ ਫਾਇਦੇ

ਪਰਵਲ ਦੀ ਸਬਜ਼ੀ ਖਾਣ ਦੇ ਫਾਇਦੇ

 • ਪਰਵਲ ਦੀ ਸਬਜ਼ੀ ਹਰ ਮੌਸਮ ਵਿਚ ਮਿਲਦੀ ਹੈ।
 • ਇਹ ਜਿੰਨੀ ਛੋਟੀ ਹੁੰਦੀ ਹੈ ਇਸਦੇ ਫਾਇਦੇ ਉੱਨੇ ਹੀ ਜ਼ਿਆਦਾ ਹੁੰਦੇ ਨੇ।
 • ਪਰਵਲ ਦੀ ਸਬਜ਼ੀ ਖਾਣ ਨਾਲ ਸ਼ਰੀਰ ਦਾ ਭਾਰ ਵੀ ਘਟਦਾ ਹੈ ਤੇ ਇਹ ਖੂਨ ਨੂੰ ਵੀ ਸਾਫ ਕਰਦੀ ਹੈ।
 • ਫਾਈਬਰ ਚੰਗੀ ਮਾਤਰਾ ਵਿਚ ਹੋਣ ਕਰਕੇ, ਸਾਡੀ ਪਾਚਣ ਕਿਰਿਆ ਨੂੰ ਠੀਕ ਰੱਖਦੀ ਹੈ।
 • ਪਰਬਲ ਦੀ ਸਬਜ਼ੀ ਸਾਡੀ ਰੋਗ ਰੋਕੂ ਸ਼ਮਤਾ ਨੂੰ ਵਧਾਉਂਦੀ ਹੈ।
 • ਸਰਦੀ ਜ਼ੁਕਾਮ ਨੂੰ ਦੂਰ ਰੱਖਦੀ ਹੈ।
 • ਚੇਹਰੇ ਤੇ ਮੁਹਾਸੇ ਹੋਣ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਪਰਵਲ ਦੀ ਸਬਜ਼ੀ ਬਹੁਤ ਉਪਯੋਗੀ ਹੋ ਸਕਦੀ ਹੈ।
 • ਪਰਵਲ ਦੀ ਸਬਜ਼ੀ ਖਾਣ ਨਾਲ ਭੁੱਖ ਨਾ ਲੱਗਣ ਦੀ ਬਿਮਾਰੀ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।
 • ਪਰਵਲ ਦੀ ਸਬਜ਼ੀ ਕੋਲੈਸਟਰੋਲ ਦੀ ਸਮਸਿਆ ਨੂੰ ਵੀ ਦੂਰ ਕਰਦੀ ਹੈ।
 • ਪਰਵਲ ਦੀ ਸਬਜ਼ੀ ਦੇ ਬੀਜ ਸ਼ੂਗਰ ਦੀ ਬਿਮਾਰੀ ਨੂੰ ਰੋਕਣ ਵਿਚ ਮਦਦ ਕਰਦੀ ਹੈ।
 • ਪੇਸ਼ਾਬ ਨਾਲ  ਸੰਬੰਧਿਤ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।
 • ਇਹ ਸਬਜ਼ੀ ਟਿੱਢ ਦੀ ਸੋਜ਼ਸ਼ ਨੂੰ ਦੂਰ ਕਰਨ ਵਿਚ ਮਦਦ ਕਰਦੀ ਹੈ। 

ਐਨੇ ਫਾਇਦੇ ਹੋਣ ਸਦਕਾ ਸਾਨੂੰ ਹਫਤੇ ਦੇ 3-4 ਦਿਨ ਇਸਦਾ ਸੇਵਣ ਜ਼ਰੂਰ ਕਰਨਾ ਚਾਹੀਦਾ ਹੈ।।

Loading Likes...

Leave a Reply

Your email address will not be published. Required fields are marked *