ਸੋਇਆ ਪਨੀਰ/ ਟੋਫੂ/ Tofu ਖਾਣ ਦੇ ਫਾਇਦੇ

ਕੀਵੇਂ ਬਣਦਾ ਬਣਦਾ ਹੈ ਸੋਇਆ ਪਨੀਰ/ ਟੋਫੂ/ Tofu :

ਸੋਇਆਬੀਨ ਦੇ ਦਾਣਿਆਂ ਨੂੰ ਮਸਲ ਕੇ ਜੋ ਦੁੱਧ ਨਿਕਲਦਾ ਹੈ ਉਸ ਨੂੰ ਫੁਟਾ ਕੇ ਸੋਇਆ ਪਨੀਰ ਬਣਾਇਆ ਜਾਂਦਾ ਹੈ।

ਟੋਫੂ ਵਿਚ ਮਿਲਣ ਵਾਲੇ ਤੱਤ  :

ਟੋਫੂ ਵਿਚ ਕੈਲਸ਼ੀਅਮ, ਕੈਲੋਰੀ ,ਪ੍ਰੋਟੀਨ, ਫੈਟ, ਆਯਰਨ ਆਦਿ ਹੁੰਦੇ ਹਨ।

ਟੋਫੂ ਖਾਣ ਦੇ ਫਾਇਦੇ :

  • ਟੋਫੂ ਸਾਡੇ ਮਸਲ ਮਾਂਸ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ।
  • ਟੋਫੂ ਖਾਣ ਨਾਲ ਵਾਲ ਮਜ਼ਬੂਤ ਹੁੰਦੇ ਨੇ ਅਤੇ ਸਮੇ ਤੋਂ ਪਹਿਲਾਂ ਸਫੇਦ ਹੋਣ ਤੋਂ ਵੀ ਵੱਚ ਜਾਂਦੇ ਹਨ।
  • ਟੋਫੂ ਖਾਣ ਨਾਲ ਅੱਖਾਂ ਦੀ ਰੋਸ਼ਨੀ ਨੂੰ ਠੀਕ ਰੱਖਣ ਵਿਚ ਮਦਦ ਮਿਲਦੀ ਹੈ। ਅੱਖਾਂ ਦੇ ਆਲੇ – ਦੁਆਲੇ ਜੋ ਕਾਲੇ ਧੱਬੇ ਪੈ ਜਾਂਦੇ ਨੇ ਟੋਫੂ ਉਸਨੂੰ ਠੀਕ ਰੱਖਦਾ ਹੈ।
  • ਟੋਫੂ ਝੁਰੜੀਆਂ ਤੋਂ ਵੀ ਵਚਾਉਣ ਵਿਚ ਮਦਦ ਕਰਦਾ ਹੈ।
  • ਟੋਫੂ ਦਾ ਸੇਵਣ ਕਰਨ ਨਾਲ, ਕੋਈ ਵੀ ਕੰਮ ਕਰਨ ਨਾਲ ਜਲਦੀ ਥਕਾਨ ਨਹੀਂ ਹੁੰਦੀਂ।
  • ਟੋਫੂ ਤਾਕਤ ਵਧਾਉਣ ਅਤੇ ਸਟੈਮਿਨਾ ਵਧਾਉਣ ਵਿਚ ਵੀ ਮਦਦ ਕਰਦਾ ਹੈ।
Loading Likes...

Leave a Reply

Your email address will not be published. Required fields are marked *