Benefits of Turnip, Shalgam De Faayede

ਸ਼ਲਗਮ/ਸ਼ਲਜ਼ਮ ਵਿਚ ਮਿਲਣ ਵਾਲੇ ਤੱਤ :

  • ਸ਼ਲਗਮ/ ਸ਼ਲਜ਼ਮ ਵਿਚ ਕੈਲੋਰੀ ਬਹੁਤ ਘੱਟ ਹੁੰਦੀਂ ਹੈ।
  • ਸ਼ਲਗਮ/ ਸ਼ਲਜ਼ਮ ਫਾਈਬਰ ਦਾ ਬਹੁਤ ਵਧੀਆ ਸੌਮਾਂ ਮੰਨਿਆ ਜਾਂਦਾ ਹੈ।
  • ਸ਼ਲਗਮ/ ਸ਼ਲਜ਼ਮ ਵਿਚ ਵਿਟਾਮਿਨ ‘C’ ਹੁੰਦੀਂ ਹੈ।
  • ਸ਼ਲਗਮ/ ਸ਼ਲਜ਼ਮ ਵਿਚ ਕੈਲਸ਼ੀਅਮ ਚੰਗੀ ਮਾਤਰਾ ਵਿਚ ਹੁੰਦੀਂ ਹੈ
  • ਸ਼ਲਗਮ/ ਸ਼ਲਜ਼ਮ ਐਂਟੀਆਕਸੀਡੈਂਟ ਹੁੰਦਾ ਹੈ।

ਸ਼ਲਗਮ/ ਸ਼ਾਲਜ਼ਨ ਖਾਣ ਦੇ ਫਾਇਦੇ :

  • ਸ਼ਲਗਮ/ ਸ਼ਲਜ਼ਮ ਦੇ ਸੇਵਨ ਨਾਲ ਭਾਰ ਵੀ ਘਟਾਇਆ ਜਾ ਸਕਦਾ ਹੈ।
  • ਸ਼ਲਗਮ/ ਸ਼ਲਜ਼ਮ ਖਾਣ ਨਾਲ ਸਾਡਾ ਇਮੂਨਿਟੀ ਨੂੰ ਵੱਧਦਾ ਹੈ।
  • ਕੱਚੇ ਸ਼ਲਗਮ/ ਸ਼ਲਜ਼ਮ ਖਾਣ ਨਾਲ ਦਸਤ ਵਿਚ ਰਾਹਤ ਮਿਲਦੀ ਹੈ।
  • ਸ਼ਲਗਮ/ ਸ਼ਲਜ਼ਮ ਦਮੇ, ਖਾਂਸੀ ਅਤੇ ਗਲੇ ਦੇ ਬੈਠਣ ਵਿਚ ਵੀ ਬਹੁਤ ਉਪਯੋਗੀ ਸਿੱਧ ਹੁੰਦਾ ਹੈ।
  • ਸ਼ਲਗਮ/ ਸ਼ਲਜ਼ਮ ਕੈਂਸਰ ਨੂੰ ਰੋਕਣ ਵਿਚ ਮਦਦ ਕਰਦਾ ਹੈ।
  • ਸ਼ਲਗਮ/ ਸ਼ਲਜ਼ਮ ਛਾਤੀ ਦੇ ਕੈਂਸਰ ਨੂੰ ਵੀ ਰੋਕਣ ਵਿਚ ਮਦਦ ਕਰਦਾ ਹੈ।
  • ਹਰ ਰੋਜ਼ ਸ਼ਲਗਮ/ ਸ਼ਲਜ਼ਮ ਦੀ ਸਬਜ਼ੀ ਖਾਣ ਨਾਲ ਸ਼ੂਗਰ ਦੀ ਬਿਮਾਰੀਂ ਕਾਬੂ ਰਹਿੰਦੀ ਹੈ।
  • ਸ਼ਲਗਮ/ ਸ਼ਲਜ਼ਮ ਦਾ ਸੇਵਨ Heart Attack ਅਤੇ ਹੋਰ ਵੀ ਦਿਲ ਨਾਲ ਸੰਬੰਧਿਤ ਬਿਮਾਰੀਆਂ ਨੂੰ ਰੋਕਣ ਵਿਚ ਮਦਦ ਕਰਦਾ ਹੈ।
  • ਸ਼ਲਗਮ/ ਸ਼ਲਜ਼ਮ ਨੂੰ ਪਾਣੀ ਵਿਚ ਉਬਾਲ ਕੇ ਤੇ ਉਬਾਲੇ ਹੋਏ ਪਾਣੀ ਵਿਚ ਉਂਗਲੀਆਂ ਪਾਉਣ ਨਾਲ ਉਂਗਲੀਆਂ ਦੀ ਸੋਜ਼ਸ਼ ਖ਼ਤਮ ਹੋ ਜਾਂਦੀ ਹੈ।
  • ਸ਼ਲਗਮ/ ਸ਼ਲਜ਼ਮ ਵਿਚ ਕੈਲਸ਼ੀਅਮ ਵਧੀਆ ਮਾਤਰਾ ਵਿਚ ਹੁੰਦੀਂ ਹੈ, ਇਸੇ ਕਰਕੇ ਇਹ ਹੱਡੀਆਂ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਦਾ ਹੈ।
  • ਸ਼ਲਗਮ/ ਸ਼ਲਜ਼ਮ ਕੱਚਾ ਖਾਣ ਨਾਲ ਜੇ ਪੇਸ਼ਾਬ ਰੁੱਕ – ਰੁੱਕ ਕੁਏ ਆ ਰਿਹਾ ਹੋਵੇ ਤਾਂ ਉਹ ਵੀ ਠੀਕ ਹੋ ਜਾਂਦਾ ਹੈ।
  • ਸ਼ਲਗਮ/ ਸ਼ਲਜ਼ਮ ਫੇਫੜਿਆਂ ਨੂੰ ਸਵਸਥ ਬਣਾਉਣ ਵਿਚ ਮਦਦ ਕਰਦਾ ਹੈ।।
  • ਸ਼ਲਗਮ/ ਸ਼ਲਜ਼ਮ ਦੀ ਸਬਜ਼ੀ ਕਿਸੇ ਵੀ ਬਿਮਾਰੀਂ ਦੇ ਰੋਗੀ ਨੂੰ ਦਿੱਤੀ ਜਾ ਸਕਦੀ ਹੈ।
  • ਸ਼ਲਗਮ/ ਸ਼ਲਜ਼ਮ ਖਾਣ ਨਾਲ ਬਵਾਸੀਰ ਦੀ ਬਿਮਾਰੀ ਵੀ ਠੀਕ ਹੋ ਜਾਂਦੀ ਹੈ।

ਸਾਡੀ ਇਹ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਸ਼ਲਗਮ/ ਸ਼ਲਜ਼ਮ ਨੂੰ ਹਰਰੋਜ਼ ਆਪਣੇ ਭੋਜਨ ਵਿਚ ਸ਼ਾਮਿਲ ਕਰੀਏ।

Loading Likes...

Leave a Reply

Your email address will not be published. Required fields are marked *