‘ਬ੍ਰਹਮੀ’ ਦਿਮਾਗ ਲਈ ਟਾਨਿਕ/ ‘Brahmi’ tonic for the brain

‘ਬ੍ਰਹਮੀ’ ਦਿਮਾਗ ਲਈ ਟਾਨਿਕ/ ‘Brahmi’ tonic for the brain

ਅਸਾਨੀ ਨਾਲ ਮਿਲਣ ਵਾਲੀ ਬੂਟੀ/ An easily found weed :

ਬ੍ਰਹਮੀ ਬੂਟੀ ਆਸਾਨੀ ਨਾਲ ਮਿਲ ਜਾਣ ਵਾਲੀ ਇਕ ਬੂਟੀ ਹੈ। ਇਹ ਦਿਮਾਗ ਦੀ ਤਾਕਤ ਵਧਾਉਂਦੀ ਹੈ, ਇਸੇ ਲਈ ‘ਬ੍ਰਹਮੀ’ ਦਿਮਾਗ ਲਈ ਟਾਨਿਕ/ ‘Brahmi’ tonic for the brain ਕਿਹਾ ਜਾਂਦਾ ਹੈ। ਇਸ ਲਈ ਇਹ ਕਮਜ਼ੋਰ ਦਿਮਾਗ ਵਾਲੇ ਬੱਚਿਆਂ ਨੂੰ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ। ਜਿਸਦਾ ਕਿ ਅਸਰ ਮਹਿਸੂਸ ਕੀਤਿਆਂ ਹੀ ਪਤਾ ਲੱਗਦਾ ਹੈ ਕਿ ਇਹ ਕਿੰਨੀ ਅਸਰਦਾਰ ਹੈ!

ਹੋਰ ਵੀ ਜੇ ਤੁਸੀਂ ਸ਼ਰੀਰ ਵਾਸਤੇ ਫਾਇਦੇਮੰਦ ਵਸਤਾਂ ਬਾਰੇ ਜਾਨਣਾ ਚਾਹੁੰਦੇ ਹੋ ਤਾਂ 👉ਇੱਥੇ CLICK 👈 ਕਰੋ।

ਬ੍ਰਹਮੀ ਨੂੰ ਇਸਤੇਮਾਲ ਕਰਨ ਦਾ ਤਰੀਕਾ/ How to use Brahmi :

ਬ੍ਰਹਮੀ ਦੇ ਪੌਦੇ ਨੂੰ ਛਾਂ ‘ਚ ਸੁਕਾ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ।

ਕਿਸ ਵਾਸਤੇ ਵਰਤੀ ਜਾਂਦੀ ਹੈ ਬ੍ਰਹਮੀ/ What is Brahmi used for? :

  • ਦਿਮਾਗ ਨੂੰ ਠੰਡਾ ਰੱਖਣ ਵਿੱਚ ਮਦਦ ਕਰਦੀ ਹੈ।
  • ਸ਼ਰੀਰ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ।
  • ਉਨੀਂਦਰੇਪਣ ਨੂੰ ਦੂਰ ਜਰਦੀ ਹੈ, ਇਹ ਉਨੀਂਦਰੇਪਣ ਦੀ ਇਕ ਅਚੂਕ ਦਵਾਈ ਹੈ।
  • ਸ਼ਕਤੀ ਪ੍ਰਦਾਨ ਕਰਨ ਲਈ ਇਸਤੇਮਾਲ ਕੀਤੀ ਜਾਣ ਵਾਲੀ ਬ੍ਰਹਮੀ ਨੂੰ ਇਕ ਪੌਸ਼ਟਿਕ ਟਾਨਿਕ ਮੰਨੀਆ ਜਾਂਦਾ ਹੈ।

ਬ੍ਰਹਮੀ ਨੂੰ ਇਸਤੇਮਾਲ ਕਰਨ ਦਾ ਤਰੀਕਾ/ How to use Brahmi ? :

ਉਨੀਂਦਰੇਪਣ ਦੂਰ ਕਰਨ ਵਾਸਤੇ/ To relieve drowsiness :

ਬ੍ਰਹਮੀ ਦੇ ਤਾਜ਼ਾ 20 ਪੱਤੇ ਲੈ ਕੇ ਉਨ੍ਹਾਂ ਨੂੰ ਗਾਂ ਦੇ ਦੁੱਧ ‘ਚ ਧੋਵੋ। ਛਾਣ ਕੇ ਮਰੀਜ਼ ਨੂੰ ਪਿਲਾ ਦਿਓ। ਜੇਕਰ ਤੁਸੀਂ ਇਹ ਉਪਾਅ 7 ਦਿਨਾਂ ਤੱਕ ਕਰਦੇ ਹੋ ਤਾਂ ਨੀਂਦ ਨਾ ਆਉਣ ਦੀ ਸ਼ਿਕਾਇਤ ਨਹੀਂ ਰਹੇਗੀ।

ਦਿਮਾਗ ਦੀ ਤਾਜ਼ਗੀ ਲਈ/ For refreshing the mind :

ਬ੍ਰਹਮੀ ਦਾ ਤੇਲ ਵੀ ਉਪਲਬਧ ਰਹਿੰਦਾ ਹੈ। ਇਸ ਤੇਲ ਨੂੰ ਲਗਾਉਣ ਨਾਲ ਦਿਮਾਗ ਨੂੰ ਚੰਗੀ ਤਾਜ਼ਗੀ ਮਿਲਦੀ ਹੈ। ਖੁਸ਼ਕੀ ਨਹੀਂ ਰਹਿੰਦੀ ਅਤੇ ਪੋਸ਼ਣ ਵੀ ਮਿਲਦਾ ਹੈ।

ਤਣਾਅ ਦੂਰ ਕਰਨ ਵਿਚ ਮਦਦਗਾਰ/ Helps to relieve stress :

ਬ੍ਰਹਮੀ ਨਿਰਾਸ਼ਾਵਾਦੀਆਂ ਨੂੰ ਵੀ ਆਸ਼ਾਵਾਦੀ ਬਣਾ ਦਿੰਦੀ ਹੈ। ਤਣਾਅ ਨੂੰ ਵੀ ਦੂਰ ਕਰਦੀ ਹੈ।

ਤੁਤਲਾਣਾ ਕਰਦੀ ਹੈ ਦੂਰ/ The limp does away :

ਇਸ ਦੀ ਵਰਤੋਂ ਨਾਲ ਬੱਚਿਆਂ ਦਾ ਤੁਤਲਾਣਾ ਵੀ ਨਹੀਂ ਰਹਿੰਦਾ ਕਿਉਂਕਿ ਬ੍ਰਹਮੀ ਬੂਟੀ ਕਈ ਬੀਮਾਰੀਆਂ ਦਾ ਸੌਖਾ ਇਲਾਜ ਹੁੰਦਾ ਹੈ।

ਮਿਰਗੀ, ਡਿਸਟੀਰਿਆ ਦਾ ਇਲਾਜ ਵੀ ਬ੍ਰਹਮੀ ਨਾਲ ਸੰਭਵ ਹੈ।

ਸ਼ੂਗਰ ਘੱਟ ਕਰਨ ਲਈ ਮਦਦਗਾਰ/ Helps to reduce diabetes :

ਇਹ ਟਾਈਪ 2 ਸ਼ੂਗਰ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ‘ਚ ਐਂਟੀਡਾਇਬਟਿਕ ਗੁਣ ਹੁੰਦੇ ਹਨ ਜੋ ਸ਼ੂਗਰ ਨੂੰ ਕੰਟ੍ਰੋਲ ਕਰ ਕੇ ਡਾਇਬਟੀਜ਼ ਦੇ ਖਤਰੇ ਨੂੰ ਘੱਟ ਕਰਨ ‘ਚ ਮਦਦ ਕਰ ਸਕਦੇ ਹਨ।

ਦਿਲ ਦੇ ਲਈ ਉਪਯੋਗੀ/ Useful for the heart :

ਇਸ ਬੂਟੀ  ਨੂੰ ਦਿਲ ਦੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਇਸ ‘ਚ ਐਂਟੀ – ਆਕਸੀਡੈਂਟ ਅਤੇ ਐਂਟੀ – ਇਨਫਲੇਮੇਟਰੀ ਦੇ ਗੁਣਾ ਪਾਏ ਜਾਂਦੇ ਹਨ। ਇਸ ਦਾ ਸੇਵਨ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ।

ਤਣਾਅ ਲਈ ਹੁੰਦੀਂ ਹੈ ਫਾਇਦੇਮੰਦ/  Useful for stress :

ਇਸ ਨੂੰ ਇਕ ਏਡਾਪਟੋਜੇਨ ਜੜ੍ਹੀ – ਬੂਟੀ ਮੰਨਿਆ ਜਾਂਦਾ ਹੈ, ਜੋ ਤਣਾਅ ਨੂੰ ਘੱਟ ਕਰਨ ‘ਚ ਸਹਾਈ ਹੋ ਸਕਦੀ ਹੈ।

ਕਫ ਲਈ ਬ੍ਰਹਮੀ ਦੀ ਵਰਤੋਂ/ Use of Brahmi for cough :

ਜੇ ਕੋਈ ਕਫ ਦੀ ਸਮੱਸਿਆ ਤੋਂ ਪਰੇਸ਼ਾਨ ਹੈ ਤਾਂ ਵੀ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ।

👉ਜੇ ਤੁਸੀਂ ਬ੍ਰਹਮੀ ਦਾ ਪਾਊਡਰ ਖਰੀਦਣਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ/ CLICK ਕਰੋ।👈

Loading Likes...

Leave a Reply

Your email address will not be published. Required fields are marked *