ਕੱਚੇ ਕੇਲੇ ਖਾਣ ਦੇ ਫਾਇਦੇ ਅਤੇ ਨੁਕਸਾਨ

ਕੱਚੇ ਕੇਲੇ ਖਾਣ ਦੇ ਫਾਇਦੇ ਅਤੇ ਨੁਕਸਾਨ :

  • ਕੱਚੇ ਕੇਲੇ ਦੀ ਜ਼ਿਆਦਾਤਰ ਸਬਜ਼ੀ ਬਣਾ ਕੇ ਖਾਧੀ ਜਾਂਦੀ ਹੈ। ਕੱਚਾ ਕੇਲਾ ਪੋਟਾਸ਼ੀਅਮ ਦਾ ਖ਼ਜ਼ਾਨਾ ਹੁੰਦਾ ਹੈ। ਜੋ ਕਿ ਬੱਲਡ ਪ੍ਰੈਸ਼ਰ ਨੂੰ ਠੀਕ ਰੱਖਦਾ ਹੈ
  • ਕੱਚੇ ਕੇਲੇ ਨੂੰ ਖਾਣ ਨਾਲ ਸਾਡੀ ਰੋਗ ਰੋਕੂ ਸ਼ਮਤਾ ਵੱਧਦੀ ਹੈ।
  • ਇਸ ਵਿਚ ਕਾਰਬੋਹਾਈਡਰੇਟ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਸ ਨੂੰ ਊਰਜਾ ਦਾ ਸਭ ਤੋਂ ਵਧੀਆ ਸੌਮਾਂ ਮਨਿਆ ਜਾਂਦਾ ਹੈ। ਕੱਚੇ ਕੇਲੇ ਖਾਣ ਨਾਲ ਤੁਸੀਂ ਹਮੇਸ਼ਾ ਊਰਜਾਵਾਨ ਰਹਿੰਦੇ ਹੋ।
  • ਅਮੀਨੋ ਐਸਿਡ ਹੁੰਦਾ ਹੈ ਜਿਸ ਨਾਲ ਤੁਹਾਡਾ ਮੂਡ ਠੀਕ ਰਹਿੰਦਾ ਹੈ।
  • ਕੱਚੇ ਕੇਲੇ ਵਿਚ ਫਾਈਬਰ ਭਰਪੂਰ ਮਾਤਰਾ ਵਿਚ ਹੁੰਦਾ ਹੈ ਜਿਸ ਨਾਲ ਕਬਜ਼ ਦੀ ਸ਼ਿਕਾਇਤ ਨਹੀਂ ਹੁੰਦੀ। ਪਾਚਣ ਕਿਰਿਆ ਠੀਕ ਰਹਿੰਦੀ ਹੈ।
  • ਕੱਚੇ ਕੇਲੇ ਦਾ ਸੇਵਣ ਸ਼ੂਗਰ ਦੀ ਬਿਮਾਰੀਂ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ।
  • ਕੱਚਾ ਕੇਲੇ ਖਾਣ ਨਾਲ ਮੋਟਾਪਾ ਦੂਰ ਹੁੰਦਾ ਹੈ।
  • ਕੱਚੇ ਕੇਲੇ ਵਿਚ ਕੈਲਸ਼ੀਅਮ ਹੋਣ ਕੇਕੇ ਹੱਡੀਆਂ ਨੂੰ ਮਜ਼ਬੂਤ ਕਰਨ ਵਿਚ ਮਦਦ ਮਿਲਦੀ ਹੈ।
  • ਕੱਚਾ ਕੇਲਾ ਕਈ ਤਰ੍ਹਾਂ ਕੈਂਸਰ ਵਰਗੇ ਰੋਗਾਂ ਨੂੰ ਰੋਕਣ ਵਿਚ ਮਦਦ ਕਰਦਾ ਹੈ।

ਸਾਵਧਾਨੀ : ਕੱਚੇ ਕੇਲੇ ਦਾ ਜ਼ਿਆਦਾ ਸੇਵਣ ਕਰਨ ਨਾਲ ਛਾਤੀ ਵਿਚ ਜਲਣ ,ਉਲਟੀ ਵਾਲਾ ਮਨ ਵਰਗੀਆਂ ਸਮੱਸਿਆਵਾਂ ਆ ਸਕਦੀਆਂ ਨੇ

Loading Likes...

Leave a Reply

Your email address will not be published. Required fields are marked *