ਵਿਰੋਧੀ ਸ਼ਬਦ / ਉਲਟ ਭਾਵੀ ਸ਼ਬਦ/ Opposite Words -1

ਵਿਰੋਧੀ ਸ਼ਬਦ / ਉਲਟ ਭਾਵੀ ਸ਼ਬਦ/ Opposite Words :

1. ਉਸਤਤ – ਨਿੰਦਿਆ
2. ਉੱਘਾ  – ਗੁੱਝਾ, ਗੁਪਤ
3. ਉੱਚਾ  – ਨੀਵਾਂ
4. ਉਚਾਣ – ਨਿਵਾਣ
5. ਉਜਾੜ – ਵਸੋਂ, ਰੌਣਕ
6. ਉਜਾੜਨਾ – ਵਸਾਉਣਾ
7. ਉੱਠਣਾ – ਬੈਠਣਾ
8. ਉਣਨਾ – ਉਧੇੜਨਾ
9. ਉਤਰਨਾ – ਚੜ੍ਹਨਾ
10. ਉਤਲਾ – ਹੇਠਲਾ
11. ਉੱਦਮੀ – ਆਲਸੀ, ਦਲਿੱਦਰੀ
12. ਉਧੇੜਨਾ – ਬੁਣਨਾ
13. ਉੱਪਰ – ਹੇਠਾਂ
14. ਓਪਰਾ – ਜਾਣੂੰ
15. ਉਰਲਾ – ਪਰਲਾ
16. ਉਰਾਰ – ਪਾਰ
17. ਊਚ – ਨੀਚ
18. ਊਤ,ਮੂਰਖ – ਅਕਲਮੰਦ
19. ਊਣਾ – ਭਰਿਆ
20. ਊਰਾ – ਪੂਰਾ

Loading Likes...

Leave a Reply

Your email address will not be published. Required fields are marked *