ਪਿਛੇਤਰ ਸ਼ਬਦਾਂ ਦੀ ਵਰਤੋਂ/ Suffix in punjabi Language – 5

ਪਿਛੇਤਰ ਸ਼ਬਦਾਂ ਦੀ ਵਰਤੋਂ :

1. ਵੰਤੀ : ਸਤਵੰਤੀ, ਗੁਣਵੰਤੀ, ਤੇਜਵੰਤੀ, ਧਨਵੰਤੀ, ਬਲਵੰਤੀ।
2. ਵੰਦ : ਸਿਹਤਵੰਦ, ਸ਼ਕਲਵੰਦ, ਭਾਈਵੰਦ, ਲਾਹੇਵੰਦ, ਲੋੜਵੰਦ।
3. ਵਰ : ਜਾਨਵਰ, ਜ਼ੋਰਾਵਰ, ਤਾਕਤਵਰ, ਨਾਮਵਰ, ਬਖਤਾਵਰ।
4. ਵਾ : ਚੜ੍ਹਾਵਾ, ਪਛਤਾਵਾ, ਬੁਲਾਵਾ, ਵਿਖਾਵਾ।
5. ਵਾਂ : ਅੱਠਵਾਂ, ਸੁਖਾਵਾਂ, ਚੋਣਵਾਂ, ਮਾਂਗਵਾਂ, ਰਾਖਵਾਂ।
6. ਵਾਨ : ਸੋਝੀਵਾਨ, ਕੋਚਵਾਨ, ਬਲਵਾਨ, ਰੱਥਵਾਨ, ਵਿਦਵਾਨ।
7. ਵਾਲ : ਸਾਂਝੀਵਾਲ, ਕੋਤਵਾਲ, ਭਾਈਵਾਲ, ਮਹੀਂਵਾਲ।
8. ਵਾਲਾ : ਸਬਜ਼ੀਵਾਲਾ, ਹੱਟੀਵਾਲਾ, ਦੁੱਧਵਾਲਾ, ਧੋਤੀਵਾਲਾ, ਵਾਜੇਵਾਲਾ।
9. ਵੀ : ਸੰਭਾਵੀ, ਤਪੱਸਵੀ, ਬੁਲਾਵੀ।
10. : ਛੁੱਟੜ, ਤੋਕੜ, ਪੱਗੜ, ਭੁੱਖੜ, ਰੋਕੜ।
11. ੜਾ : ਚਰਖੜਾ, ਤੁਰਕੜਾ, ਬੱਚੜਾ, ਬੁੱਢੜਾ।
12. ੜੀ : ਸੰਦੂਕੜੀ, ਕੋਠੜੀ, ਗੰਢੜੀ, ਛਾਬੜੀ, ਰੱਖੜੀ।

Loading Likes...

Leave a Reply

Your email address will not be published. Required fields are marked *