ਵਿਰੋਧੀ ਸ਼ਬਦ / ਉਲਟ ਭਾਵੀ ਸ਼ਬਦ/ Opposite Words In Punjabi :
1. ਡੱਟਣਾ – ਯਰਕਣਾ, ਖਿਸਕਣਾ
2. ਡਰ – ਨਿਡਰ
3. ਡਰਾਕਲ – ਦਲੇਰ, ਨਿਡਰ
4. ਡਾਕੂ – ਸੰਤ
5. ਡਿੱਗਣਾ – ਉੱਠਣਾ
6. ਡੋਬੂ – ਤਾਰ
7. ਢਹਿਣਾ – ਉਸਰਨਾ
8. ਢਾਉਣਾ – ਬਣਾਉਣਾ
9. ਢਾਹੁਣਾ – ਉਸਾਰਨਾ
10. ਢਾਹੂ – ਉਸਾਰੂ
11. ਢਾਲ – ਉਚਾਣ
12. ਢਿੱਲ੍ਹਾ – ਕੱਸਿਆ, ਕਰੜਾ
13. ਢੀਠ – ਅਣਖੀਲਾ
14. ਤਕੜਾ – ਮਾੜਾ
15. ਤੱਤਾ – ਠੰਢਾ
16. ਤਰ – ਖ਼ੁਸ਼ਕ
17. ਤਰਨਾ – ਡੁੱਬਣਾ
18. ਤਾਰੂ – ਅਣਤਾਰੂ, ਡੋਬੂ
19. ਤਿੱਖਾ,ਤੇਜ਼ – ਖੁੰਢਾ
20. ਤਿਰਕਾਲਾਂ – ਸਵੇਰ
21. ਤੀਵੀਂ – ਮਰਦ
22. ਤੋਲਿਆ – ਅਣ – ਤੋਲਿਆ
23. ਥੱਲਾ – ਸਿਖਰ
24. ਥਿੜ੍ਹਕਣਾ – ਟਿਕਣਾ
25. ਥੁੱਕਣਾ – ਚੱਟਣਾ
26. ਥੁੜ੍ਹ – ਬਹੁਲਤਾ
27. ਥੇਹ – ਅਬਾਦੀ
28. ਥੋੜ੍ਹਾ – ਬਹੁਤਾ, ਚੋਖਾ
29. ਥਾਂ – ਕੁਥਾਂ
30. ਦਲੇਰ – ਡਰੂ
31. ਦਾਤਾ – ਭਿਰਾ, ਮੰਗਤਾ
32. ਦਿਨ – ਰਾਤ
33. ਦ੍ਰਿਸ਼ਟ – ਅਦ੍ਰਿਸ਼ਟ
34. ਦਿਲਾਸਾ – ਝਿੜਕ
35. ਦੁਖੀ – ਸੁਖੀ