ਵਿਰੋਧੀ ਸ਼ਬਦ / ਉਲਟ ਭਾਵੀ ਸ਼ਬਦ/ Opposite Words :
1. ਛੂਤ – ਅਛੂਤ
2. ਛੋਹ – ਅਛੂਹ
3. ਛੋਹਲਾ – ਮੱਠਾ, ਸੁਸਤ
4. ਛੋਟਾ – ਵੱਡਾ
5. ਜਨਮ – ਮਰਨ,ਮੌਤ
6. ਜਬਰ – ਹਲੀਮੀ
7. ਜਾਗਣਾ – ਸੌਣਾ
8. ਜਸ – ਅਪਜਸ
9. ਜਗਿਆਸੂ – ਸੰਨਿਆਸੀ
10. ਜਟਾ – ਜੂਟ – ਘੋਨ – ਮੋਨ
11. ਜਤੀ – ਸਤੀ – ਵਿਭਚਾਰੀ
12. ਜਾਣੂ – ਓਪਰਾ, ਅਣਜਾਣ
13. ਜੁੜਨਾ – ਵਿਛੜਨਾ
14. ਜੋੜਾ – ਇਕੱਲਾ
15. ਜੰਗ, ਝਗੜਾ – ਸ਼ਾਂਤੀ, ਅਮਨ
16. ਜਾਂਗਲੀ – ਪਾਲਤੂ, ਸੱਭਿਅ
17. ਝਟਕਾ – ਕੁੱਠਾ
18. ਝੱਲਾ – ਸਿਆਣਾ
19. ਝਿੜਕ – ਦਿਲਾਸਾ
20. ਝਿੜਕਣਾ – ਪਿਆਰਨਾ
21. ਝੂਠ – ਸੱਚ
22. ਟਹਿਕਣਾ – ਕੁਮਲਾਉਣਾ
23. ਟਿਕਾਣਾ – ਬੇਟਿਕਾਣਾ
24. ਟਿੱਕਵਾਂ – ਫਿਰਵਾਂ
25. ਟਿੱਬਾ – ਟੋਆ
26. ਟੁੱਟਾ – ਸਾਬਤ
27. ਟੁਰਨਾ – ਖਲੋਣਾ
28. ਟੋਟ – ਖੁੱਲ੍ਹ – ਡੁੱਲ੍ਹ
29. ਟੰਗਣਾ – ਲਾਹੁਣਾ
30. ਠੱਗ – ਸਾਧੂ
31. ਠੰਢਕ – ਗਰਮੀਂ
32. ਠੰਢਾ – ਤੱਤਾ
33. ਠਾਕਰ – ਸੇਵਕ
34. ਠਾਰਨਾ – ਤਪਾਉਣਾ
35. ਠੋਕਣਾ – ਪੁੱਟਣਾ