ਪਿਆਰ ਨਹੀਂ ਤੇ ਹੋਰ ਕੀ?
ਜਦੋਂ ਕਿਸੇ ਦੇ ਨਾ ਆਉਣ ਤੇ ਵੀ
ਬੂਹਾ ਬਾਰ ਬਾਰ ਦੇਖਣਾ
ਜਾਗਦੇ ਹੋਏ ਵੀ ਬਾਰ ਬਾਰ
ਇੱਕੋ ਦਾ ਸੁਪਨਾ ਵੇਖਣਾ
ਤੇ
ਕਦੇ ਕਦੇ
ਕਿਸੇ ਦੇ ਚੇਹਰੇ ਨੂੰ ਯਾਦ ਕਰ ਕੇ
ਹੱਸਣਾ ਵੀ ਤੇ ਰੌਣਾ ਵੀ
ਪਿਆਰ ਨਹੀਂ ਤਾਂ ਹੋਰ ਕਈ ਏ।।।
Loading Likes...
ਜਦੋਂ ਕਿਸੇ ਦੇ ਨਾ ਆਉਣ ਤੇ ਵੀ
ਬੂਹਾ ਬਾਰ ਬਾਰ ਦੇਖਣਾ
ਜਾਗਦੇ ਹੋਏ ਵੀ ਬਾਰ ਬਾਰ
ਇੱਕੋ ਦਾ ਸੁਪਨਾ ਵੇਖਣਾ
ਤੇ
ਕਦੇ ਕਦੇ
ਕਿਸੇ ਦੇ ਚੇਹਰੇ ਨੂੰ ਯਾਦ ਕਰ ਕੇ
ਹੱਸਣਾ ਵੀ ਤੇ ਰੌਣਾ ਵੀ
ਪਿਆਰ ਨਹੀਂ ਤਾਂ ਹੋਰ ਕਈ ਏ।।।
Loading Likes...