ਸੱਚੀਆਂ ਗੱਲਾਂ – 1
ਸਾਡੀ ਮੁਲਾਕਾਤ ਸਾਡੇ ਨਾਲ ਹੋਣ ਵਾਸਤੇ
ਸਾਡਾ ਇੱਕਲਾਂ ਹੋਣਾ ਬਹੁਤ ਜ਼ਰੂਰੀ ਹੈ।
ਆਪਣੀਆਂ ਚੰਗਿਆਇਆਂ ਤੇ ਐਂਨਾ ਭਰੋਸਾ ਰੱਖੋ
ਕਿ ਜੋ ਤੁਹਾਨੂੰ ਇੱਕ ਦਿਨ ਖੋ ਦੇਵੇਗਾ
ਉਹ ਇੱਕ ਦਿਨ ਜ਼ਰੂਰ ਰੋਵੇਗਾ।
ਫੁਰਸਤ ਵਿੱਚ ਤਾਂ ਸੱਭ ਪਿਆਰ ਕਰਦੇ ਨੇ
ਫਿਰ ਇਹ ਪਿਆਰ
ਨਹੀਂ ਵਪਾਰ ਹੁੰਦਾ।
ਤੇਰੇ ਖਵਾਬ ਤੋੜਨ ਦੇ ਕਰਕੇ
ਮੈਂ ਖਵਾਬ
ਦੇਖਣੇ ਹੀ ਛੱਡ ਦਿੱਤੇ।
ਮੇਰੀ ਜ਼ਿੰਦਗੀ ਦਾ ਆਖਰੀ ਨੁਕਸਾਨ ਸੀ ਤੂੰ
ਕਿਉਂਕਿ
ਤੇਰੇ ਬਾਦ ਮੈਂ ਕੁੱਝ ਖੋਇਆ ਨਹੀਂ।