ਪਿਛੇਤਰ ਸ਼ਬਦਾਂ ਦੀ ਵਰਤੋਂ (How to use Suffix In Punjabi Language) :
1. ਊ : ਕਮਾਊ, ਖਾਊ, ਖੁਆਊ, ਗੁਆਊ, ਵਿਕਾਊ।
2. ਓ : ਕਮਾਓ, ਖਾਓ, ਖੁਆਓ, ਗੁਆਓ, ਵਿਕਾਓ।
3. ਅਈ : ਸ਼ਰੱਈ, ਸੁਰਮਈ, ਮਲਵਈ, ਵਿਸ਼ਈ।
4. ਅਈਆ : ਉਸਰਈਆ, ਗਵਈਆ, ਭਣਵਈਆ, ਰਵਈਆ।
5. ਆਉ : ਘੁਸਾਉ, ਦਬਾਉ, ਫੈਲਾਉ, ਵਰਤਾਉ।
6. ਆਈ : ਸਚਿਆਈ, ਗੁਰਿਆਈ, ਧੁਆਈ, ਬੁਰਿਆਈ, ਵਡਿਆਈ।
7. ਅਹਿਰਾ : ਇਕਹਿਰਾ, ਸੁਨਹਿਰਾ, ਦੁਪਹਿਰਾ।
8. ਆਕ : ਖ਼ਤਰਨਾਕ, ਚਾਲਾਕ, ਤੈਰਾਕ।
9. ਆਣੀ : ਖਤਰਾਣੀ, ਜਿਠਾਣੀ, ਦਿਰਾਣੀ, ਪੰਡਿਤਾਣੀ, ਮਿਹਤਰਾਣੀ।
10. ਆਨੀ : ਅਗਿਆਨੀ, ਸੁਰਾਨੀ, ਜਿਸਮਾਨੀ, ਨੂਰਾਨੀ, ਰੂਹਾਨੀ।
11. ਆਰ : ਸੁਨਾਰ, ਚਮਤਕਾਰ, ਚਮਾਰ, ਦਾਤਾਰ, ਲੁਹਾਰ।
12. ਆਰਾ : ਸਚਿਆਰਾ, ਸੁਖਿਆਰਾ, ਸੁਨਿਆਰਾ, ਵਣਜਾਰਾ।
13. ਆਰੀ : ਸੁਨਿਆਰੀ, ਘੁਮਿਆਰੀ, ਚਮਿਆਰੀ, ਪੁਜਾਰੀ, ਭਿਖਾਰੀ।
14. ਆਲ : ਸਤਪਾਲ, ਕਿਰਪਾਲ, ਘੜਿਆਲ, ਦਿਆਲ।
15. ਆਲੂ : ਸ਼ਰਧਾਲੂ, ਕਿਰਪਾਲੂ, ਚਾਲੂ, ਝਗੜਾਲੂ, ਦਿਆਲੂ।
16. ਆਵਟ : ਸਜਾਵਟ, ਸਿਖਲਾਵਟ, ਥਕਾਵਟ, ਮਿਲਾਵਟ, ਰੁਕਾਵਟ।
17. ਆਵਣੀ : ਸੁਹਾਵਣੀ, ਭਰਮਾਵਣੀ, ਭਾਵਣੀ, ਮਨ-ਭਾਵਣੀ, ਲੁਭਾਵਣੀ।
18. ਆਵਲੀ : ਸ਼ਬਦਾਵਲੀ, ਸੰਕੇਤਾਵਲੀ, ਚਿੱਤਰਾਵਲੀ।
19. ਆੜੀ : ਅਗਾੜੀ, ਖਿਲਾੜੀ, ਦਿਹਾੜੀ, ਪਿਛਾੜੀ।
20. ਐਲ : ਕਰਨੈਲ, ਗੁਸੈਲ, ਜਰਨੈਲ।