ਸੁੰਦਰਤਾ ਸਮੱਸਿਆਵਾਂ ਅਤੇ ਹੱਲ/ Beauty problems and solutions in Punjabi Language

ਸੁੰਦਰਤਾ ਸਮੱਸਿਆਵਾਂ ਅਤੇ ਹੱਲ/ Beauty problems and solutions in Punjabi Language

ਛੋਟੀ – ਛੋਟੀ ਸੁੰਦਰਤਾ ਸਮੱਸਿਆਵਾਂ ਅਤੇ ਹੱਲ/ Beauty problems and solutions in Punjabi Language ਸਿਰਲੇਖ ਹੇਠਾਂ ਅਸੀਂ ਅੱਜ ਕਈ ਸਮੱਸਿਆਵਾਂ ਦੇ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ। ਜਿਵੇੰ ਕਿ :

ਨਹੁੰਆਂ ਨੂੰ ਮਜ਼ਬੂਤੀ ਕਰਨ ਲਈ/ To strengthen the nails :

ਨਹੁੰਆਂ ਦਾ ਕਮਜ਼ੋਰ ਹੋ ਕੇ ਟੁੱਟਣਾ ਖਰਾਬ ਸਿਹਤ ਨੂੰ ਦਰਸਾਉਂਦਾ ਹੈ। ਇਸ ਤੋਂ ਬਚਣ ਲਈ ਸਭ ਤੋਂ ਪਹਿਲਾਂ ਡਾਇਟ ‘ਚ ਪ੍ਰੋਟੀਨ, ਕੈਲਸ਼ੀਅਮ ਭਰਪੂਰ ਮਾਤਰਾ ਵਿਚ ਸ਼ੁਰੂ ਕਰੋ।

ਫਲ, ਦੁੱਧ, ਦਹੀਂ ਦੀ ਵਰਤੋਂ ਨੂੰ ਵਧਾ ਦਿਓ ਇਸਦੇ ਨਾਲ ਹੀ ਆਪਣੇ ਨਹੁੰਆਂ ਦੀ ਮਾਲਸ਼ ਜੈਤੂਨ ਦੇ ਤੇਲ/Olive oil ਜਾਂ ਬਦਾਮ ਤੇਲ/ Almond oil ਨਾਲ ਕਰੋ, ਨਹੁੰਆਂ ਤੇ ਲਸਣ ਰਗੜ ਨਾਲ ਵੀ ਨਹੁੰਆਂ ਨੂੰ ਮਜ਼ਬੂਤੀ ਮਿਲਦੀ ਹੈ।

ਬਲੈਕ ਹੈੱਡਸ/ Blackheads ਤੋਂ ਬਚਣ ਦੇ ਉਪਾਅ :

ਇਹ ਆਇਲੀ ਸਕਿਨ ਤੇ ਵੱਧ ਦੇਖਣ ਨੂੰ ਮਿਲਦੇ ਹਨ, ਕਿਉਂਕਿ ਆਇਲੀ ਸਕਿਨ ਹੋਣ ਕਾਰਨ ਧੂੜ – ਮਿੱਟੀ ਸਕਿਨ ਤੇ ਜਲਦੀ ਚਿਪਕ ਜਾਂਦੀ ਹੈ ਜੋ ਬਲੈਕ ਹੈੱਡਸ ਦਾ ਰੂਪ ਲੈ ਲੈਂਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਤੁਸੀਂ ਸਕਿਨ ਦੀ ਸਫਾਈ ਦਾ ਖਾਸ ਧਿਆਨ ਰੱਖੋ, ਰੈਗੂਲਰ ਸਵੇਰੇ ਤੇ ਸੌਣ ਤੋਂ ਪਹਿਲਾਂ ਚਿਹਰੇ ਨੂੰ ਕਲੀਜ਼ਿੰਗ ਅਤੇ ਟੋਨਿੰਗ/ Cleasing and toning ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।

ਖੁਸ਼ਕ ਅਤੇ ਬੇਜਾਨ ਵਾਲਾਂ ਦੀ ਸੰਭਾਲ/ Care of dry and lifeless hair :

ਸੈਂਪੂ ਕਰਨ ਤੋਂ ਬਾਅਦ ਕੰਡੀਸ਼ਨਿੰਗ ਜ਼ਰੂਰ ਕਰੋ, ਇਸਦੇ ਨਾਲ – ਨਾਲ  ਖਾਣ – ਪੀਣ ‘ਚ ਪ੍ਰੋਟੀਨ ਯੁਕਤ ਆਹਾਰ ਦੀ ਵਰਤੋਂ ਜਿੰਨੀ ਹੋ ਸਕੇ ਓਨੀ ਵਧਾ ਦਿਓ।

ਡਾਰਕ ਸਰਕਲ/ Dark circle ਨੂੰ ਘੱਟ ਕਰਨ ਦੇ ਉਪਾਅ :

ਸਕਿਨ ਤੇ ਖੀਰੇ ਦਾ ਰਸ ਲਗਾਉਣ ਨਾਲ, ਅਤੇ ਨਾਲ ਹੀ ਬਾਦਾਮ ਜਾਂ ਜੈਤੂਨ ਦੇ ਤੇਲ ਦੀ ਮਸਾਜ਼ ਕਰੋ, ਮੇਕਅੱਪ ਕਰਦੇ ਸਮੇਂ ਆਪਣੀ ਸਕਿਨ ਟੋਨ ਨਾਲ ਮੈਚ ਕਰਦੇ ਹੋਏ ਕੰਸੀਲਰ/ Concealer ਦੀ ਵਰਤੋਂ ਕਰੋ।

ਢਿੱਲੀ ਸਕਿਨ ‘ਚ ਕਸਾਵਟ ਲਿਆਉਣ ਦਾ ਤਰੀਕਾ/ How To Get Rid Of Loose Skin :

ਆਂਡੇ ਦੀ ਜਰਦੀ ‘ਚ ਇਕ ਛੋਟਾ ਚੱਮਚ ਸ਼ਹਿਦ ਮਿਲਾ ਕੇ ਸਕਿਨ ਤੇ ਪੈਕ ਨੂੰ ਸੁੱਕਣ ਤੱਕ ਲਗਾਓ, ਇਸ ਨਾਲ ਬਹੁਤ ਲਾਭ ਹੋਵੇਗਾ।

ਆਪਣੀ ਸਕਿਨ ਦੀ ਹੋਰ ਵੀ ਦੇਖਭਾਲ ਵਾਸਤੇ ਤੁਸੀਂ 👉 ਇੱਥੇ CLICK ਕਰੋ।

Loading Likes...

Leave a Reply

Your email address will not be published. Required fields are marked *