ਵੱਡਾ ਬੰਦਾ
ਉਹ ਨਹੀਂ ਹੁੰਦਾ
ਜਿਸਦੇ ਕੋਲ ਬਹੁਤ ਪੈਸੇ ਹੋਵੇ
ਵੱਡਾ ਬੰਦਾ
ਉਹ ਵੀ ਨਹੀਂ ਹੁੰਦਾ
ਜਿਸ ਦੀਆਂ ਗੱਲਾਂ ਬਹੁਤ ਵੱਡੀਆਂ ਵੱਡੀਆਂ ਹੋਣ
ਪਰ
ਵੱਡਾ ਬੰਦਾ ਉਹ ਹੁੰਦਾ ਹੈ
ਜਿਸ ਕੋਲ ਬੈਠ ਕੇ
ਤੁਹਾਨੂੰ ਆਪਣੇ ਛੋਟੇ ਹੋਣ ਦਾ
ਅਹਿਸਾਸ ਨਾ ਹੋਵੇ।
ਸ. ਗੁਰਭਜਨ ਗਿੱਲ
Loading Likes...
Love Punjabi Blogging
ਵੱਡਾ ਬੰਦਾ
ਉਹ ਨਹੀਂ ਹੁੰਦਾ
ਜਿਸਦੇ ਕੋਲ ਬਹੁਤ ਪੈਸੇ ਹੋਵੇ
ਵੱਡਾ ਬੰਦਾ
ਉਹ ਵੀ ਨਹੀਂ ਹੁੰਦਾ
ਜਿਸ ਦੀਆਂ ਗੱਲਾਂ ਬਹੁਤ ਵੱਡੀਆਂ ਵੱਡੀਆਂ ਹੋਣ
ਪਰ
ਵੱਡਾ ਬੰਦਾ ਉਹ ਹੁੰਦਾ ਹੈ
ਜਿਸ ਕੋਲ ਬੈਠ ਕੇ
ਤੁਹਾਨੂੰ ਆਪਣੇ ਛੋਟੇ ਹੋਣ ਦਾ
ਅਹਿਸਾਸ ਨਾ ਹੋਵੇ।
ਸ. ਗੁਰਭਜਨ ਗਿੱਲ
Loading Likes...