ਵਿਰੋਧੀ ਸ਼ਬਦ/ Virodhi Shabad/ Antonyms

ਵਿਰੋਧੀ ਸ਼ਬਦ/ Virodhi Shabad/ Antonyms

ਜਿਵੇਂ ਕਿ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਆਪਣੇ ਪਾਠਕਾਂ ਨੂੰ ਪੰਜਾਬੀ ਭਾਸ਼ਾ ਵਿਚ ਕੁੱਝ ਨਵਾਂ ਸਿਖਾਉਂਦੇ ਰਹੀਏ। ਇਸੇ ਲਈ ਅੱਜ ਅਸੀਂ ਪੰਜਾਬੀ ਦੀ ਅੱਜ ਦੀ ਕਲਾਸ/ ਜਮਾਤ ਵਿਚ ਕੁੱਝ ਹੋਰ ਨਵਾਂ ਲੈ ਕੇ ਆਏ ਹਾਂ। ਅੱਜ ਅਸੀਂ ‘ਵਿਰੋਧੀ ਸ਼ਬਦ/ Virodhi Shabad/ Antonyms’ ਵਿਸ਼ੇ ਤੇ ਚਰਚਾ ਕਰਾਂਗੇ। ਉਮੀਦ ਹੈ ਕਿ ਤੁਹਾਨੂੰ ਪਸੰਦ ਆਉਣਗੇ।

1. ਉਪਰਾ – ਜਾਣੂ
2. ਉਪਯੋਗ – ਦੁਰਉਪਯੋਗ
3. ਉਰਲਾ – ਪਰਲਾ
4. ਉਤਰਨਾ – ਚੜ੍ਹਨਾ
5. ਉੱਤਮ – ਨਖਿੱਧ
6. ਉਜਾੜ – ਵਸੋ
7. ਉੱਦਮੀ – ਆਲਸੀ
8. ਊਤ – ਅਕਲਮੰਦ
9. ਉਤਪਤੀ – ਵਿਨਾਸ਼
10. ਊਣਾ – ਭਰਿਆ / ਪੂਰਾ
11. ਉਸਤਤ – ਨਿੰਦਿਆ
12. ਉਲਟਾ – ਸਿੱਧਾ

ਆਪਣੀ ਪੰਜਾਬੀ ਭਾਸ਼ਾ ਨੂੰ ਹੋਰ ਵੀ ਵਧੇਰੇ ਨਿਖਾਰਨ ਲਈ ਤੁਸੀਂ ਇੱਥੇ 👉CLICK ਕਰੋ।

13. ਉਰੇ – ਪਰੇ
14. ਉਧਾਰ – ਨਕਦ
15. ਉੱਪਰ – ਹੇਠਾਂ
16. ਉੱਠਣਾ – ਬੈਠਣਾ
17. ਉਜਾੜਨਾ – ਵਸਾਉਣਾ
18. ਉਜਲਾ – ਹਨੇਰਾ
19. ਊਚ – ਨੀਚ
20. ਉਚਾਣ – ਨੀਵਾਣ
21. ਉੱਚਾ – ਨੀਵਾਂ
22. ਅੱਧਾ – ਪੂਰਾ
23. ਅੰਦਰ – ਬਾਹਰ
24. ਆਮ – ਖ਼ਾਸ
25. ਅੜਨਾ – ਟਲਣਾ
26. ਅਮਨ – ਜੰਗ
27. ਆਮਦਨੀ – ਖ਼ਰਚ
28. ਅੰਬਰ – ਧਰਤੀ
29. ਅਮੀਰ – ਗ਼ਰੀਬ
30. ਆਪਣਾ – ਪਰਾਇਆ
31. ਅੰਨ੍ਹਾ – ਸੁਜਾਖਾ
32. ਅਸੰਭਵ – ਸੰਭਵ
33. ਅਨੁਕੂਲ – ਪ੍ਰਤਿਕੂਲ
34. ਅੰਤ – ਆਦਿ/ਸ਼ੁਰੂ
35. ਅਗਿਆਨੀ – ਗਿਆਨੀ
36. ਅਧੀਨ – ਸੁਤੰਤਰ
37. ਅਨੇਕ – ਇੱਕ
38. ਅਲੌਕਿਕ – ਲੌਕਿਕ
39. ਆਧੁਨਿਕ – ਪ੍ਰਾਚੀਨ
40. ਅਕਾਸ਼ – ਧਰਤੀ
41. ਆਸਤਕ – ਨਾਸਤਕ
42. ਅਸ਼ੁੱਭ – ਸ਼ੁੱਭ
43. ਅਸੀਂ – ਤੁਸੀਂ
44. ਅਸਫ਼ਲ – ਸਫ਼ਲ
45. ਆਸ – ਨਿਰਾਸ਼
46. ਆਦਰ – ਨਿਰਾਦਰ
47. ਆਥਣ – ਸਵੇਰ
48. ਅੰਤਲਾ – ਅਰੰਭਿਕ
49. ਅਜ਼ਾਦੀ – ਗ਼ੁਲਾਮੀ
50. ਅਚੇਤ – ਸੁਚੇਤ

Loading Likes...

Leave a Reply

Your email address will not be published. Required fields are marked *