ਪੁਲਿੰਗ – ਇਸਤਰੀ ਲਿੰਗ – 2

ਪੁਲਿੰਗ – ਇਸਤਰੀ ਲਿੰਗ – 2

1. ਠੇਕੇਦਾਰ – ਠੇਕੇਦਾਰਨੀ
2. ਸੇਠ – ਸੇਠਾਣੀ
3. ਜੇਠ – ਜਠਾਣੀ
4. ਨੌਕਰ – ਨੌਕਰਾਣੀ
5. ਡਾਕਟਰ – ਡਾਕਟਰਾਣੀ
6. ਦਿਉਰ – ਦਰਾਣੀ
7. ਪੰਡਤ – ਪੰਡਤਾਣੀ
8. ਗਾਇਕ – ਗਾਇਕਾ
9. ਨਾਇਕ – ਨਾਇਕਾ
10. ਲੇਖਕ – ਲੇਖਕਾ
11. ਅਧਿਆਪਕ – ਅਧਿਆਪਕਾ
12. ਮਾਸਟਰ – ਮਾਸਟਰਨੀ
13. ਤੁਰਕ – ਤੁਰਕਾਣੀ
14. ਬਾਲ – ਬਾਲੜੀ
15. ਖੰਭ – ਖੰਭੜੀ
16. ਚੰਮ – ਚੰਮੜੀ
17. ਪੱਗ – ਪੱਗੜੀ
18. ਸੰਦੂਕ – ਸੰਦੂਕੜੀ
19. ਢੋਲ – ਢੋਲਕੀ
20. ਨਾਨਾ – ਨਾਨੀ
21. ਮਾਮਾ – ਮਾਮੀ
22. ਚਾਚਾ – ਚਾਚੀ
23. ਖੋਤਾ – ਖੋਤੀ
24. ਗਧਾ – ਗਧੀ
25. ਕੁੱਤਾ – ਕੁੱਤੀ
26. ਦਾਦਾ – ਦਾਦੀ
27. ਬੋਤਾ – ਬੋਤੀ
28. ਘੋੜਾ – ਘੋੜੀ
29. ਖੁਰਪਾ – ਖੁਰਪੀ
30. ਬਾਟਾ – ਬਾਟੀ
31. ਸੋਟਾ – ਸੋਟੀ
32. ਚਰਖਾ – ਚਰਖੀ
33. ਭੁੱਖਾ – ਭੁੱਖੀ
34. ਟੋਲਾ – ਟੋਲੀ
35. ਗੱਡਾ – ਗੱਡੀ
36. ਮਛੇਰਾ – ਮਛੇਰਨ
37. ਭਠਿਆਰਾ – ਭਠਿਆਰਨ
38. ਕਸੇਰਾ – ਕਸੇਰਨ
39. ਸਪੇਰਾ – ਸਪੇਰਨ
40. ਲੁਟੇਰਾ – ਲੁਟੇਰਨ

Loading Likes...

Leave a Reply

Your email address will not be published. Required fields are marked *