ਗੁਜਰਾਤ ਕਿਵੇਂ ਅੱਗੇ ਨਿੱਕਲ ਗਿਆ
ਗੁਜਰਾਤ ਆਪਣੇ ਆਪ ਵਿਚ ਹੀ ਇਕ ਦੇਸ਼ ਹੈ। ਪੰਜ ਫ਼ੀਸਦੀ ਜਨਸੰਖਿਆ ਦਾ ਹਿੱਸਾ ਗੁਜਰਾਤ ਵਿਚ ਹੀ ਹੈ। ਸੂਰਤ ਦੇ 10 ਵਿਚੋਂ 8 ਹੀਰੇ ਗੁਜਰਾਤ ਵਿਚ ਹੀ ਪੋਲਿਸ਼ ਕੀਤੇ ਜਾਂਦੇ ਨੇ।
ਦੇਸ਼ ਦਾ ਇਕ ਚੌਥਾਈ ਦੁੱਧ ਗੁਜਰਾਤ ਵਿਚ ਹੀ ਹੈ।
ਪੂਰੇ ਦੇਸ਼ ਦਾ ਇਕ ਚੌਥਾਈ ਐਕਸਪੋਰਟ ਗੁਜਰਾਤ ਹੀ ਕਰਦਾ ਹੈ।
ਗੁਜਰਾਤ ਵਿਚ ਸੜਕਾਂ ਦਾ ਜਾਲ ਸਭ ਤੋਂ ਵੱਧ ਹੈ। ਜੋ ਕਿ ਉਹਨਾਂ ਸਾਰੇ ਲੋਕਾਂ ਲਈ ਫਾਇਦੇਮੰਦ ਹੈ ਜੋ ਆਪਣਾ ਕੰਮ ਕਰਦੇ ਨੇ।
ਬਿਜਲੀ ਦੀ ਸੁਵਿਧਾ ਦੇਖੀਏ ਤਾਂ ਗੁਜਰਾਤ ਦੇ ਲੋਕਾਂ ਲਈ ਅਤੇ ਕਾਰਖਾਨਿਆਂ ਲਈ ਵਧੀਆ ਮਾਤਰਾ ਵਿਚ ਉਪਲੱਬਧ ਹੈ।
ਭਾਵੇਂ ਛੋਟਾ ਹੋਵੇ ਪਰ ਬਿਜ਼ਨੈੱਸ ਕਰਨਾ :
ਕਹਿੰਦੇ ਨੇ ਕਿ ਬਚਪਨ ਵਿਚ ਹੀ ਗੁਜਰਾਤੀਏ ਆਪਣੇ ਕੰਮ ਬਾਰੇ ਸੋਚਣ ਲੱਗ ਪੈਂਦੇ ਨੇ। ਉਹ ਕਹਿੰਦੇ ਨੇ ਕਿ ਜ਼ਿਆਦਾ ਪੜ੍ਹ ਕੇ ਵੀ ਕਿਤੇ ਨੌਕਰੀ ਕਰਨ ਨਾਲੋਂ ਬੇਹਤਰ ਹੈ ਕਿ ਭਾਵੇਂ ਛੋਟਾ ਹੋਵੇ ਆਪਣਾ ਬਿਜ਼ਨੈੱਸ ਕਰਨਾ ਹੈ।
ਜੀਡੀਪੀ ਵਧਾਉਣ ਵਿੱਚ ਗੁਜਰਾਤ ਦੀ ਅਹਿਮ ਭੂਮਿਕਾ ਹੈ।
ਕੋਈ ਸਬਸਿਡੀ ਨਹੀਂ :
ਕੇਂਦਰ ਦੀ ਸਬਸਿਡੀ ਤੇ ਗੁਜਰਾਤ ਨਿਰਭਰ ਹੀ ਨਹੀਂ ਹੈ।
ਕੋਸਟ ਲਾਈਨ :
ਗੁਜਰਾਤ 1600 ਕਿਲੋਮੀਟਰ ਦੀ ਕੋਸਟ ਲਾਈਨ ਗੁਜਰਾਤ ਨੂੰ ਮਿਲ ਗਈ ਤੇ ਸਾਰਾ ਕਾਰੋਬਾਰ ਇਥੋਂ ਹੀ ਕੀਤਾ ਜਾਂਦਾ ਹੈ।
ਕੰਮ ਜ਼ਿਆਦਾ, ਮਜ਼ਾ ਘੱਟ ਪਰ ਸੋਚ ਨਵੀਂ:
ਗੁਜਰਾਤ ਦੇ ਲੋਕਾਂ ਦਾ ਇਨਵੈਸਟਮੈਂਟ ਤੇ ਜ਼ਿਆਦਾ ਜ਼ੋਰ ਹੁੰਦਾ ਹੈ।
ਗੁਜਰਾਤ ਦੇ ਲੋਕਾਂ ਦੀ ਸੋਚ ਹੁੰਦੀ ਹੈ ਕਿ ਕੰਮ ਜਿਆਦਾ ਮਜ਼ਾ ਘੱਟ।
ਗੁਜਰਾਤ ਇਕ ਸਮਾਰਟ ਸਿਟੀ ਦੇ ਤੌਰ ਦੇ ਉਭਰਿਆ ਹੈ।
ਪੱਛਮੀ ਬੰਗਾਲ ਨੇ ਜਦ ‘ਟਾਟਾ’ ਨੂੰ ਬਾਹਰ ਕੀਤਾ ਤਾਂ ਗੁਜਰਾਤ ਨੇ ਅਪਣਾਇਆ। ਟਾਟਾ ਨੂੰ ਕਾਰਖਾਨਾ ਲਗਾਉਣ ਦੀ ਆਗਿਆ ਦਿੱਤੀ।
ਗੁਜਰਾਤੀਏ ਬਚਪਨ ਤੋਂ ਹੀ ਛੋਟੀਆਂ – ਛੋਟੀਆਂ ਚੀਜਾਂ ਵਿਚ ਰਿਸ੍ਕ ਲੈਣਾ ਸਿੱਖ ਜਾਂਦੇ ਨੇ। ਗੁਜਰਾਤੀਏ ਕਹਿੰਦੇ ਨੇ ਕਿ ਰਿਸਕ ਤਾਂ ਲੈਣਾ ਹੀ ਪਵੇਗਾ।
ਡਿਸਕਾਊਂਟ ਤਾਂ ਇਹਨਾਂ ਦੇ ਖੂੰਨ ਵਿਚ ਹੈ। ਅਤੇ ਸਾਹਮਣੇ ਵਾਲੇ ਨੂੰ ਗੁੱਸਾ ਵੀ ਨਹੀਂ ਆਉਣ ਦਿੰਦੇ।
ਹਮੇਸ਼ਾ ਨਵਾਂ ਕਰੀਏ ਦਾ ਸਿਧਾਂਤ :
ਗੁਜਰਾਤੀਏ ਹਮੇਸ਼ਾ ‘ਨਵਾਂ ਕਰੀਏ’ ਦੇ ਸਿਧਾਂਤ ਨੂੰ ਅਪਣਾਉਂਦੇ ਨੇ। ਇਸੇ ਕਰਕੇ ਉਹ ਹਮੇਸ਼ਾ ਨਵਾਂ ਕਰਦੇ ਨੇ, ਖ਼ਤਰਾ ਲੈਂਦੇ ਨੇ ਤੇ ਟਰੱਕੀ ਵੀ ਕਰਦੇ ਨੇ।
ਗੁਜਰਾਤੀ ਹਮੇਸ਼ਾ ਇਹੀ ਕਹਿੰਦੇ ਨੇ ਕਿ ਆਪਣਾ ਸੁਪਨਾ ਪੂਰਾ ਕਰ ਲਵੋ ਨਹੀਂ ਤਾਂ ਤੁਹਾਨੂੰ ਕੋਈ ਰੱਖ ਲਵੇਗਾ ਆਪਣਾ ਸੁਪਨਾ ਪੂਰਾ ਕਰਵਾਉਣ ਵਾਸਤੇ।
ਗੁਜਰਾਤੀਏ ਸੋਚਦੇ ਨੇ ਕਿ ਜ਼ਿਆਦਾ ਰਿਸ੍ਕ ਮਤਲਬ ਜ਼ਿਆਦਾ ਫੇਲੀਅਰ ਮਤਲਬ ਜ਼ਿਆਦਾ ਸਿੱਖਣ ਨੂੰ।
ਗੁਜਰਾਤੀਏ ਹਮੇਸ਼ਾ ਇਹ ਸੋਚਦੇ ਨੇ ਕਿ ਅੱਜ ਨਹੀਂ ਤਾਂ ਕਲ ਸਾਡਾ ਡੰਕਾ ਬਜੇਗਾ ਜ਼ਰੂਰ।
ਪੁਰਾ ਦੇਸ਼ ਇਕ ਤਰਫ ਗੁਜਰਾਤ ਇਕ ਤਰਫ।
ਸਿੱਖਣ ਤੇ ਜ਼ਿਆਦਾ ਖਰਚ :
ਗੁਜਰਾਤੀ ਲਰਨਿੰਗ ਤੇ ਪੈਸੇ ਲਗਾਉਂਦੇ ਨੇ, ਜ਼ਿਆਦਾ ਸਿਖਾਂਗੇ – ਜ਼ਿਆਦਾ ਕਮਾਵਾਂਗੇ।
Loading Likes...