ਕਾਲੇ ਅੰਗੂਰ ਖਾਣ ਦੇ ਫਾਇਦੇ/ Benefits Of Black Grapes

ਕਾਲੇ ਅੰਗੂਰਾਂ ਵਿਚ ਮਿਲਣ ਵਾਲੇ ਤੱਤ :

  • ਗੁਲੂਕੋਜ਼, ਮੈਗਨੀਸ਼ੀਅਮ ਅਤੇ ਸੈਟਰੀਕ (Citric Acid)
  • ਕਾਲੇ ਅੰਗੂਰ ਐਂਟੀਆਕਸੀਡੈਂਟ ਹੁੰਦੇ ਹਨ।
  • ਵਿਟਾਮਿਨ E ਵੀ ਚੰਗੀ ਮਾਤਰਾ ਵਿਚ ਹੁੰਦਾ ਹੈ।

ਕਾਲੇ ਅੰਗੂਰ ਖਾਣ ਦੇ ਫਾਇਦੇ :

  • ਕਾਲੇ ਅੰਗੂਰ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ।
  • ਕਾਲੇ ਅੰਗੂਰਾਂ ਦਾ ਸੇਵਣ ਭਾਰ ਘਟਾਉਣ ਵਿਚ ਮਦਦ ਕਰਦਾ ਹੈ।
  • ਕਾਲੇ ਅੰਗੂਰ ਕੋਲੈਸਟਰੋਲ ਨੂੰ ਰੋਕਦੇ ਨੇ, ਮਤਲਬ ਭਾਰ ਵਧਣ ਤੋਂ ਰੋਕਦੇ ਨੇ।
  • ਕਾਲੇ ਅੰਗੂਰ ਦਾ ਸੇਵਣ ਕਰਨ ਨਾਲ ਅੱਖਾਂ ਦੀ ਰੌਸ਼ਨੀ ਠੀਕ ਰਹਿੰਦੀ ਹੈ।
  • ਕਾਲੇ ਅੰਗੂਰਾਂ ਦਾ ਸੇਵਣ ਕਰਨ ਨਾਲ ਯਾਦਦਾਸ਼ਤ ਵੀ ਵੱਧਦੀ ਹੈ ਤੇ ਮਾਈਗ੍ਰੇਨ ਦੀ ਬਿਮਾਰੀਂ ਤੋਂ ਵੀ ਰਾਹਤ ਮਿਲਦੀ ਹੈ।
  • ਅੰਗੂਰਾਂ ਦਾ ਰਸ ਪੀਣ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਣ ਵਿਚ ਮਦਦ ਮਿਲਦੀ ਹੈ।
  • ਕਾਲੇ ਅੰਗੂਰਾਂ ਦਾ ਸੇਵਣ ਕਰਨ ਨਾਲ ਸ਼ੂਗਰ ਦੀ ਬਿਮਾਰੀਂ ਤੋਂ ਛੁਟਕਾਰਾ ਮਿਲ ਸਕਦਾ ਹੈ।
  • ਕਾਲੇ ਅੰਗੂਰ ਵਾਲਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਦੂਰ ਰੱਖਦੇ ਹਨ।
  • ਕਾਲੇ ਅੰਗੂਰ ਐਂਟੀਆਕਸੀਡੈਂਟ ਹੁੰਦੇ ਨੇ ਜੋ ਕਿ ਦਿਲ (Heart) ਦੀਆਂ ਬਿਮਾਰੀਆਂ ਅਤੇ ਖੂਨ ਵਿਚ ਧੱਬੇ ਆਦਿ ਬੰਨਣ ਤੋਂ ਬਚਾਉਂਦੇ ਹਨ।

ਕਾਲੇ ਅੰਗੂਰ ਦੇਖਣ ਨੂੰ ਕਾਲੇ ਹੁੰਦੇ ਨੇ ਪਰ ਅਸਲ ਵਿਚ ਕਿਸੇ ਵਰਦਾਨ ਤੋਂ ਘੱਟ ਨਹੀਂ ਹੁੰਦੇ

Loading Likes...

Leave a Reply

Your email address will not be published. Required fields are marked *