ਵਿਰੋਧੀ ਸ਼ਬਦ/ ਉਲਟ ਸ਼ਬਦ/ Opposite Words in Punjabi – 5

ਵਿਰੋਧੀ ਸ਼ਬਦ / ਉਲਟ ਭਾਵੀ ਸ਼ਬਦ/ Opposite Words :

1. ਗੱਡਣਾ – ਪੁੱਟਣਾ
2. ਗਰਮੀ – ਸਰਦੀ
3. ਗ਼ਰੀਬ – ਅਮੀਰ
4. ਗਲਾਧੜ – ਚੁੱਪੂ
5. ਗਿੱਲਾ – ਸੁੱਕਾ
6. ਗੁਣ – ਔਗੁਣ
7. ਗੁਪਤ – ਪ੍ਰਗਟ
8. ਗੁਰਾ – ਨਿਗੁਰਾ
9. ਗੁਰੂ – ਚੇਲਾ
10. ਗੂੜ੍ਹਾ – ਫਿੱਕਾ, ਮੱਧਮ
11. ਗੰਦਾ – ਸਾਫ਼ ਸੁਥਰਾ
12. ਘਾਂਘੜ – ਸੱਜਰ
13. ਘੱਟ – ਵੱਧ
14. ਘਣਾ – ਪਤਲਾ
15. ਘਾਟਾ – ਵਾਧਾ, ਲਾਹਾ
16. ਘਰੇਲੂ – ਬਜ਼ਾਰੀ
17. ਘਰੋਗੀ – ਸਮਾਜਿਕ, ਜਨਤਕ
18. ਚਾਲ – ਕੁਚਾਲ
19. ਚਿੱਟਾ – ਕਾਲਾ
20. ਚੇਤਣਾ – ਭੁੱਲਣਾ
21. ਚੋਪੜੀ – ਰੁੱਖੀ
22. ਚੰਗਾ – ਮੰਦਾ, ਮਾੜਾ, ਭੈੜਾ
23. ਚਲਾਕ – ਸਿੱਧਾ
24. ਚੜ੍ਹੀ – ਉਤਰੀ
25. ਚੜ੍ਹਦਾ – ਲਹਿੰਦਾ
26. ਚੜ੍ਹਦੀ-ਕਲਾ – ਢਹਿੰਦੀ – ਕਲਾ
27. ਚੜ੍ਹਾਈ – ਉਤਰਾਈ
28. ਚਾਤਰ – ਸਿੱਧਾ
29. ਚਾਨਣ – ਹਨ੍ਹੇਰਾ
30. ਛਿੱਦਰ – ਅਛਿੱਦਰ

Loading Likes...

Leave a Reply

Your email address will not be published. Required fields are marked *