ਕੱਦੂ ਨੂੰ ਖਾਣ ਦੇ ਫਾਇਦੇ

 

ਕੱਦੂ ਨੂੰ ਖਾਣ ਦੇ ਫਾਇਦੇ :

ਅੱਜ ਅਸੀਂ ਗੱਲ ਕਰਾਂਗੇ ਕੱਦੂ ਬਾਰੇ :

  • 100 ਗ੍ਰਾਮ ਕੱਦੂ ਵਿਚ , ਕੈਲੋਰੀ 25 ਗ੍ਰਾਮ, ਕਾਰਬੋਹਾਈਡਰੇਟ 4.5 ਗ੍ਰਾਮ ਅਤੇ ਨਮੀ 92 ਫ਼ੀਸਦੀ ਹੁੰਦੀ ਹੈ।
  • ਕੱਦੂ ਅੱਖਾਂ ਵਾਸਤੇ ਬਹੁਤ ਜ਼ਰੂਰੀ ਤੱਤ ਮੁਹਈਆ ਕਰਦਾ ਹੈ।
  • ਕੱਦੂ ਦਾ ਸੇਵਣ ਚਮੜੀ ਨੂੰ ਜਵਾਨ ਰੱਖਣ ਵਿਚ ਮਦਦ ਕਰਦਾ ਹੈ।
  • ਕੱਦੂ ਵਿਚ ਪੋਟਾਸ਼ੀਅਮ, ਆਯਰਨ, ਫੋਲਿਕ  ਚੰਗੀ ਮਾਤਰਾ ਵਿਚ ਪਾਇਆ ਜਾਂਦਾ ਹੈ।
  • ਗੁਰਦਿਆਂ ਦੀ ਬਿਮਾਰੀ ਵਾਸਤੇ ਬਹੁਤ ਲਾਭਦਾਇਕ ਹੁੰਦਾ ਹੈ।
  • ਸ਼ਰੀਰ ਦੇ ਮੋਟਾਪੇ ਨੂੰ ਘੱਟ ਕਰਦਾ ਹੈ। ਵਜ਼ਨ ਘਟਦਾ ਹੈ। ਤੇ ਸ਼ਰੀਰ ਵਿੱਚ ਇਨਸੁਲਿਨ ਬਣਾਉਂਦਾ ਹੈ।
  • ਵੱਧਦੇ ਬੀ ਪੀ ਨੂੰ ਕਾਬੂ ਰੱਖਦਾ ਹੈ।
Loading Likes...

Leave a Reply

Your email address will not be published. Required fields are marked *