ਬਹਾਦਰ ਬੰਦੇ

ਅਸੀਂ ਤਾਂ ਇਹੋ ਜਿਹੇ

ਬਹਾਦਰ ਬੰਦੇ ਹਾਂ

ਜੋ

ਆਪਣੀ ਸੁਰੱਖਿਆ ਵਾਸਤੇ

ਆਪਣੀਆਂ ਛੱਤਾਂ ਉੱਤੇ

ਬੱਟੇ ਇਕੱਠੇ ਕਰਦੇ ਹਾਂ

ਕਿਤੇ ਕੋਈ ਚੋਰ ਨਾ ਆ ਜਾਵੇ

ਕੋਈ ਚੋਰੀ ਨਾ ਹੋ ਜਾਵੇ

ਪਰ

ਬੱਟੇ ਵੀ ਅਸੀਂ

ਗੁਆਂਢੀਆਂ ਦੇ ਢੇਰਾਂ ਤੋਂ ਚੱਕ ਕੇ

ਲਿਆਉਣ ਵਿੱਚ

ਬਹਾਦਰੀ ਸੱਮਝਦੇ ਹਾਂ।।।

 

Loading Likes...

Leave a Reply

Your email address will not be published. Required fields are marked *