ਬਾਹਰ ਭਾਲਦਾ ਫਿਰਦਾ, ਕਾਹਤੋਂ

ਬੜਾ ਚੰਗਾ ਬਣਿਆ ਫਿਰਦਾ

ਕਾਹਤੋਂ

ਬੜੇ ਰੰਗਾ ਵਿੱਚ ਰੰਗਿਆ ਫਿਰਦਾ

ਕਾਹਤੋਂ

ਰੁੱਸੀ ਨੂੰ ਵੀ ਨਹੀਂ ਮਨਾਉਂਦਾ

ਕਾਹਤੋਂ

ਹੁਣ ਜਾਨ – ਜਾਨ ਵੀ ਨਹੀਂ ਕਹਿੰਦਾ

ਕਾਹਤੋਂ

ਪਿਆਰ ਤਾਂ ਹਰ ਜਗ੍ਹਾ ਨਹੀਂ ਮਿੱਲਦਾ

ਫੇਰ ਬਾਰ – ਬਾਰ

ਬਾਹਰ ਭਾਲਦਾ ਫਿਰਦਾ

ਕਾਹਤੋਂ।।।।

Loading Likes...

Leave a Reply

Your email address will not be published. Required fields are marked *