।। ਗਾਜਰ ਇਕ ਆਯੁਰਵੈਦਿਕ ਦਵਾ।।

ਗਾਜਰ ਇਕ ਆਯੁਰਵੈਦਿਕ ਦਵਾ

ਕਫ ਨੂੰ ਰਾਹਤ :

  • ਗਾਜਰ ਨੂੰ ਖਾਣ ਨਾਲ ਕਫ ਠੀਕ ਰਹਿੰਦਾ ਹੈ।

ਪੇਟ ਦੇ ਕੀੜਿਆਂ ਨੂੰ ਖ਼ਤਮ ਕਰਨਾ:

  • ਜੇ ਕਰ ਅਸੀਂ ਗਾਜਰ ਦਾ ਜੂਸ ਪੀਂਦੇ ਹਾਂ ਤਾਂ ਇਹ ਸਾਡੇ ਪੇਟ ਦੇ ਕੀੜਿਆਂ ਨੂੰ ਖ਼ਤਮ ਕਰਦੀ ਹੈ।

ਖੂਨ ਵਧਾਉਣ ਲਈ ਸਭ ਤੋਂ ਉਪਯੋਗੀ :

  • ਖੂਨ ਵਧਾਉਣ ਲਈ ਗਾਜਰ ਬਹੁਤ ਉਪਯੋਗੀ ਹੁੰਦੀ ਹੈ, ਤੇ ਜੇ ਕਿਸੇ ਨੂੰ ਬਵਾਸੀਰ ਦੀ ਸ਼ਿਕਾਇਤ ਹੋਵੇ ਤਾਂ ਇਸਦੇ ਸੇਵਣ ਨਾਲ ਬਵਾਸੀਰ ਤੋਂ ਰਾਹਤ ਮਿਲਦੀ ਹੈ।
  • ਗਾਜਰ ਪੇਟ ਵਿਚ ਗੈਸ ਬਣਨ ਦੀ ਬਿਮਾਰੀਂ ਨੂੰ ਠੀਕ ਕਰਦੀ ਹੈ।
  • ਗਾਜ ਖੂਨ ਸਾਫ  ਕਰਨ ਵਿਚ ਮਦਦ ਕਰਦੀ ਹੈ।

ਕੈਂਸਰ ਦਾ ਰਾਮਬਾਣ ਇਲਾਜ :

  • ਗਾਜਰ ਦੇ ਜੂਸ ਨਾਲ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਰੋਕਣ ਵਿਚ ਮਦਦ ਮਿਲਦੀ ਹੈ।

ਅੱਖਾਂ ਅਤੇ ਹੱਡੀਆਂ ਵਾਸਤੇ :

  • ਗਾਜਰ ਖਾਣ ਨਾਲ ਸਾਡੀਆਂ ਅੱਖਾਂ ਠੀਕ ਰਹਿੰਦੀਆਂ ਨੇ ਅਤੇ ਇਸ ਦੇ ਸੇਵਣ ਨਾਲ ਹੱਡੀਆਂ ਨੂੰ ਵੀ ਤਾਕਤ ਮਿਲਦੀ ਹੈ।
Loading Likes...

Leave a Reply

Your email address will not be published. Required fields are marked *