ਕਹਿੰਦੇ ਨੇ ਕਿ
ਬਹੁਤ ਵਧੀਆ ਹੈ
ਜੇ ਕੋਈ
ਤੁਹਾਨੂੰ ਧੋਖਾ ਦੇ ਦੇਵੇ
ਤੁਹਾਡੀ ਪਿੱਠ ਵਿੱਚ
ਛੁਰੀ ਖੋਭ ਦੇਵੇ ਤੇ
ਇਸੇ ਕਰਕੇ ਤੁਸੀਂ
ਸਾਥ ਛੱਡ ਦਿੰਦੇ ਹੋ ਉਸਦਾ
ਪਰ
ਤੁਸੀਂ ਦੁਖੀ ਨਾ ਹੋਇਓ
ਨਾ ਹੀ ਉਦਾਸ
ਕਿਉਂਕਿ
ਇਹ ਸ਼ੁਕਰ ਕਰਨਾ ਬਣਦਾ ਹੈ ਕਿ ਕਿਸੇ
ਘਟੀਆ ਇਨਸਾਨ ਦਾ ਸਾਥ ਤਾਂ ਛੁੱਟਿਆ।।
ਕਹਿੰਦੇ ਨੇ ਕਿ
ਬਹੁਤ ਵਧੀਆ ਹੈ
ਜੇ ਕੋਈ
ਤੁਹਾਨੂੰ ਧੋਖਾ ਦੇ ਦੇਵੇ
ਤੁਹਾਡੀ ਪਿੱਠ ਵਿੱਚ
ਛੁਰੀ ਖੋਭ ਦੇਵੇ ਤੇ
ਇਸੇ ਕਰਕੇ ਤੁਸੀਂ
ਸਾਥ ਛੱਡ ਦਿੰਦੇ ਹੋ ਉਸਦਾ
ਪਰ
ਤੁਸੀਂ ਦੁਖੀ ਨਾ ਹੋਇਓ
ਨਾ ਹੀ ਉਦਾਸ
ਕਿਉਂਕਿ
ਇਹ ਸ਼ੁਕਰ ਕਰਨਾ ਬਣਦਾ ਹੈ ਕਿ ਕਿਸੇ
ਘਟੀਆ ਇਨਸਾਨ ਦਾ ਸਾਥ ਤਾਂ ਛੁੱਟਿਆ।।