ਹੇਅਰ ਐਕਸਟੈਂਸ਼ਨ ਅਤੇ ਸਾਵਧਾਨੀਆਂ/ Hair extensions and precautions

ਹੇਅਰ ਐਕਸਟੈਂਸ਼ਨ ਅਤੇ ਸਾਵਧਾਨੀਆਂ/ Hair extensions and precautions

ਅੱਜਕੱਲ੍ਹ ਬਹੁਤ ਸਾਰੇ ਫੈਸ਼ਨ ਚੱਲ ਪਏ ਨੇ। ਕੁੱਝ ਤਾਂ ਬਹੁਤ ਸਸਤੇ ਅਤੇ ਕੁੱਝ ਬਹੁਤ ਮਹਿੰਗੇ ਨੇ। ਇਹਨਾਂ ਵਿਚੋਂ ਹੀ ਇਕ ਹੈ ਹੇਅਰ ਐਕਸਟੈਂਸ਼ਨ। ਅੱਜ ਅਸੀਂ ਇਸੇ ਵਿਸ਼ੇ ‘ਹੇਅਰ ਐਕਸਟੈਂਸ਼ਨ ਅਤੇ ਸਾਵਧਾਨੀਆਂ/ Hair extensions and precautions’ ਤੇ ਹੀ ਚਰਚਾ ਕਰਾਂਗੇ।

1. ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਵਾਲ ਕਿਥੋਂ ਖਰੀਦੇ ਹਨ ਤੇ ਉਨ੍ਹਾਂ ਤੇ ਕਿਹੋ ਜਿਹੇ ਸਟਾਈਲਿੰਗ ਪ੍ਰੋਡਕਟ ਲੱਗੇ ਹਨ

2. ਕਲਿਪ ਆਨ ਐਕਸਟੈਂਸ਼ਨ ਖੁਦ ਲਗਾ ਰਹੇ ਹੋ ਤਾਂ ਐਕਸਪਰਟ ਤੋਂ ਉਨ੍ਹਾਂ ਨੂੰ ਲਗਾਉਣ ਦੇ ਹਟਾਉਣ ਦਾ ਤਰੀਕਾ ਪੁੱਛ ਲਓ, ਨਹੀਂ ਤਾਂ ਅਸਲੀ ਵਾਲ ਖਰਾਬ ਹੋ ਸਕਦੇ ਹਨ।

ਪੰਜਾਬੀ ਵਿਚ ਹੋਰ ਵੀ POST ਪੜ੍ਹਨ ਲਈ ਇੱਥੇ CLICK ਕਰੋ।

3. ਜੇਕਰ ਇਨ੍ਹਾਂ ਵਿਚ ਹਾਨੀਕਾਰਕ ਕੈਮੀਕਲਸ ਦੀ ਵਰਤੋਂ ਹੋਈ ਹੈ ਤਾਂ ਵੀ ਤੁਹਾਡੇ ਵਾਲ ਖਰਾਬ ਹੋ ਸਕਦੇ ਹਨ।

4. ਇਹ ਜਾਂਚ ਲਓ ਕਿ ਵਾਲਾਂ ਵਿਚ ਕਿਸੇ ਵੀ ਤਰ੍ਹਾਂ ਦੀ ਫੰਗਲ ਇਨਫੈਕਸ਼ਨ ਨਾ ਹੋਵੇ।

5. ਜੇਕਰ ਐਕਸਟੈਂਨਸ਼ਨ ਵਿਚ ਕਲਰ ਕਰਾਇਆ ਹੈ ਤਾਂ ਹਰ 20 ਦਿਨਾਂ ਬਾਅਦ ਉਸ ਨੂੰ ਰੈਫਰੇਸ਼ ਕਰਨਾ ਜ਼ਰੂਰੀ ਹੈ।

6. ਗਲਿਊ ਨਾਲ ਐਕਸਟੈਨਸ਼ਨ ਲਗਵਾਇਆ ਹੈ ਤਾਂ ਵਾਲਾਂ ਨੂੰ ਹੀਟ ਤੋਂ ਬਚਾਓ ਭਾਵ ਕਿ ਹੇਅਰ ਡ੍ਰਾਇਰ ਜਾਂ ਸਟ੍ਰੇਟਨਰ ਨਾਲ।

7. ਆਪਣੇ ਵਾਲਾਂ ਵਿਚ ਤਾਂ ਕੰਘੀ ਕਰੋ ਅਤੇ ਨਾ ਹੀ ਤੇਲ ਲਗਾਓ, ਨਹੀਂ ਤਾਂ ਵਾਲ ਸਿਲਕੀ ਹੋਣ ਨਾਲ ਐਕਸਟੈਨਸ਼ਨ ਨਿਕਲ ਸਕਦੇ ਹਨ।

8. ਵਾਲਾਂ ਦੀ ਗੁੱਤ ਬੰਨ੍ਹ ਕੇ ਲੇਟੋ ਜਾਂ ਸੌਣਾ ਨਹੀਂ, ਨਹੀਂ ਤਾਂ ਖਰਾਬ ਹੋ ਜਾਣਗੇ।

Loading Likes...

Leave a Reply

Your email address will not be published. Required fields are marked *