ਵਿਰੋਧੀ ਸ਼ਬਦ/ ਉਲਟ ਸ਼ਬਦ/ Opposite Words in Punjabi – 3

ਵਿਰੋਧੀ ਸ਼ਬਦ / ਉਲਟ ਭਾਵੀ ਸ਼ਬਦ/ Opposite Words :

1. ਸ਼ਹਿਰੀ – ਪੇਂਡੂ
2. ਸਸਤਾ – ਮਹਿੰਗਾ
3. ਸਕਾ – ਮਤਰੇਆ
4. ਸੱਖਣਾ – ਭਰਿਆ
5. ਸੱਚ – ਝੂਠ
6. ਸੱਜਰ – ਤੋਕੜ
7. ਸੱਤ – ਅਸੱਤ
8. ਸੱਭਿਅ – ਜਾਂਗਲੀ
9. ਸੁਸਤ – ਚੁਸਤ
10. ਸੁੱਕਾ – ਗਿੱਲਾ, ਹਰਿਆ
11. ਸੁਖੀ – ਦੁਖੀ
12. ਸੁੰਗੜਨਾ – ਖਿਲਰਨਾ
13. ਸੁਚੱਜਾ – ਕੁਚੱਜਾ
14. ਸੁਣਿਆ – ਅਣਸੁਣੀਆ
15. ਸੁਲੱਖਣਾ – ਕੁਲੱਖਣਾ
16. ਸੁਲ੍ਹਾ – ਲੜਾਈ
17. ਸੂਤ – ਕਸੂਤ
18. ਸੋਕਾ – ਡੋਬਾ
19. ਸੋਗ – ਖੁਸ਼ੀ
20. ਸੋਤੜ – ਹੁਸ਼ਿਆਰ, ਚੌਕੰਨਾ
21. ਸੰਖੇਪ – ਵਿਸਥਾਰ
22. ਸੰਗਤ – ਕੁਸੰਗਤ
23. ਸੰਗਾਊ – ਨਿਝੱਕ
24. ਸੰਘਣਾ – ਪਤਲਾ, ਵਿਰਲਾ
25. ਸ਼ਰਮ – ਬੇਸ਼ਰਮ
26. ਸ਼ਰਾਬੀ – ਸੋਫ਼ੀ
27. ਸ਼ਰਧਾਲੂ – ਅਸ਼ਰਧਕ
28. ਸਵਤੰਤਰ – ਪਰਤੰਤਰ
29. ਸਾਡਾ – ਤੁਹਾਡਾ
30. ਸਾਫ਼ – ਗੰਦਾ, ਮੈਲਾ

Loading Likes...

Leave a Reply

Your email address will not be published. Required fields are marked *