ਵਿਰੋਧੀ ਸ਼ਬਦ/ ਉਲਟ ਸ਼ਬਦ/ Opposite Words in Punjabi – 4

ਵਿਰੋਧੀ ਸ਼ਬਦ / ਉਲਟ ਭਾਵੀ ਸ਼ਬਦ/ Opposite Words :

1. ਈਰਖਾ – ਪਿਆਰ
2. ਇੱਜਤ – ਬੇਇੱਜ਼ਤੀ
3. ਇਮਾਨਦਾਰ – ਬੇਈਮਾਨ
4. ਇਧਰ – ਓਧਰ
5. ਸਿੱਧਾ – ਵਿੰਗਾ, ਪੁੱਠਾ
6. ਸੀਤ – ਨਿੱਘ
7. ਸੁਆਦੀ – ਬੇਸੁਆਦੀ
8. ਸੁਹਾਗਣ – ਦੁਹਾਗਣ, ਵਿਧਵਾ
9. ਸੰਜੋਗ – ਵਿਯੋਗ
10. ਸੰਝ – ਸਵੇਰਾ
11. ਸੰਮਤੀ – ਮਤ – ਭੇਤ
12. ਸ਼ਾਂਤੀ – ਅਸ਼ਾਂਤੀ, ਯੁੱਧ
13. ਹੇਠਾਂ – ਉੱਤੇ
14. ਹੋਛਾ – ਗੰਭੀਰ
15. ਹੌਲਾ – ਭਾਰਾ
16. ਹੰਕਾਰੀ – ਨਿਮਾਣਾ
17. ਹੱਸਣਾਂ – ਰੋਣਾ
18. ਹੱਕ – ਨਿਹੱਕ
19. ਹੱਤਿਆ – ਰੱਖਿਆ
20. ਹਨੇਰਾ – ਚਾਨਣ
21. ਹਮਾਇਤ – ਵਿਰੋਧ
22. ਹਲਾਲ – ਹਰਾਮ
23. ਹਾਜ਼ਰ – ਗ਼ੈਰ ਹਾਜ਼ਰ
24. ਹਾਣ – ਲਾਭ
25. ਹਾਰ – ਜਿੱਤ
26. ਹਾਲ – ਬੇਹਾਲ
27. ਹਾੜੀ – ਸਾਉਣੀ
28. ਹਿਤ – ਘਿਰਣਾ

Loading Likes...

Leave a Reply

Your email address will not be published. Required fields are marked *