ਵਿਰੋਧੀ ਸ਼ਬਦ/ ਉਲਟ ਸ਼ਬਦ/ Opposite Words in Punjabi – 9

ਵਿਰੋਧੀ ਸ਼ਬਦ / ਉਲਟ ਭਾਵੀ ਸ਼ਬਦ/ Opposite Words :

1. ਧਨਵੰਤ – ਕੰਗਾਲ
2. ਧੰਨਵਾਦੀ – ਅਕ੍ਰਿਤਘਣ
3. ਧਰਤੀ – ਆਕਾਸ਼
4. ਧਰਨਾ – ਚੱਕਣਾ
5. ਧਿਆਨ – ਅਣਗਹਿਲੀ
6. ਧੀਮਾ – ਉੱਚਾ
7. ਧੁੱਪ – ਛਾਂ
8. ਨਕਦ – ਉਧਾਰ
9. ਨਕਲ – ਅਸਲ
10. ਨਰਕ – ਸੁਰਗ
11. ਨਰਮ – ਸਖ਼ਤ
12. ਨਵਾਂ – ਪੁਰਾਣਾ
13. ਨਵੀਨ – ਪੁਰਾਤਨ
14. ਨਾਸਤਕ – ਆਸਤਕ
15. ਨਾਨਕੇ – ਦਾਦਕੇ
16. ਨਿਹੱਥਾ – ਹਥਿਆਰਬੰਦ
17. ਨਿੱਕਾ – ਵੱਡਾ
18. ਨਿੱਘਾ – ਠਰਿਆ
19. ਨਿਉਣਾ – ਆਕੜਨਾ
20. ਨਿਰਮਲ – ਮੈਲਾ
21. ਨੀਂਦ – ਜਾਗ
22. ਨੇਕੀ – ਬਦੀ
23. ਨੂਰ – ਹਨ੍ਹੇਰਾ
24. ਨੌਕਰ – ਮਾਲਕ
25. ਨੰਗਾ – ਕੱਜਿਆ
26. ਨਾਂ – ਕੁਨਾਂ
27. ਨਾਂਹ – ਹਾਂ
28. ਪੱਕਾ – ਕੱਚਾ
29. ਪੱਖਵਾਦੀ – ਨਿਰਪੱਖੀ
30. ਪਤਲਾ – ਗਾੜਾ, ਮੋਟਾ
31. ਪੱਧਰਾ – ਖੁਰਦਰਾ
32. ਪਰਗਟ – ਗੁਪਤ, ਲੁਕਵਾਂ
33. ਪ੍ਰੀਤ – ਘਿਰਣਾ
34. ਪਰਤੱਖ – ਗੁੱਝਾ, ਲੁਕਵਾਂ
35. ਪਰਦੇਸ – ਸੈਵ – ਦੇਸ਼

Loading Likes...

Leave a Reply

Your email address will not be published. Required fields are marked *