ਪ੍ਰੈਗਨੈਂਸੀ ਦੌਰਾਨ ਸਾਵਧਾਨੀ / Caution during pregnancy in punjabi language

ਪ੍ਰੈਗਨੈਂਸੀ ਦੌਰਾਨ ਸਾਵਧਾਨੀ / Caution during pregnancy in punjabi language

ਪ੍ਰੈਗਨੈਂਸੀ ਦੌਰਾਨ ਬੇਬੀ ਦੀ ਸੁਰੱਖਿਆ ਲਈ ਸਪੈਸ਼ਲ ਕੇਅਰ ਦੀ ਲੋੜ ਹੁੰਦੀ ਹੈ। ਕਈ ਵਾਰ ਨਾਸਮਝੀ ਦੀ ਵਜ੍ਹਾ ਨਾਲ ਬੱਚਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਹੁਣ ਅਸੀਂ ਪ੍ਰੈਗਨੈਂਸੀ ਦੌਰਾਨ ਸਾਵਧਾਨੀ / Caution during pregnancy in punjabi language ਦੀ ਗੱਲ ਕਰਾਂਗੇ ਜਿਸ ਨਾਲ ਤੁਸੀਂ ਅਤੇ ਬੱਚਾ ਪੂਰੀ ਤਰ੍ਹਾਂ ਸੁਰੱਖਿਅਤ ਰਹੋ।

ਐਕਸ ਰੇ ਕਰਵਾਉਣ ਤੋਂ ਕਰੋ ਪਰਹੇਜ਼/ Avoid X-rays :

ਪ੍ਰੈਗਨੈਂਸੀ ਦੌਰਾਨ ਐਕਸ ਰੇ ਕਰਵਾਉਣ ਤੋਂ ਪਰਹੇਜ਼ ਕਰੋ ਹੈ। ਡੈਂਟਲ ਐਕਸ ਰੇ ਵੀ ਭਰੂਣ ਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ।

ਲੈੱਡ ਤੋਂ ਰਹੋ ਸਾਵਧਾਨ :

ਗਰਭ ਅਵਸਥਾ ਵਿਚ ਲੈੱਡ ਤੋਂ ਜਿੰਨਾ ਦੂਰ ਰਹੋ ਚੰਗਾ ਹੈ, ਕਿਉਂਕਿ ਇਸ ਨਾਲ ਬ੍ਰੇਨ ਡੈਮੇਜ ਅਤੇ ਨਰਵ ਡਿਵੈਲਪਮੈਂਟ/ Brain damage and nerve development ਰੁਕਣ ਦਾ ਡਰ ਰਹਿੰਦਾ ਹੈ। ਲੈੱਡ ਦੀ ਵਜ੍ਹਾ ਨਾਲ ਬੱਚੇ ਵਿਚ ਬਿਹੇਵੀਅਰਲ ਪ੍ਰਾਬਲਮ/ Behavioral problems ਆ ਸਕਦੀ ਹੈ। ਬੌਧਿਕ ਵਿਕਾਸ ਘੱਟ ਹੁੰਦਾ ਹੈ ਅਤੇ ਬੀਮਾਰੀਆਂ ਬਣੀਆਂ ਰਹਿੰਦੀਆਂ ਹਨ।

ਇਸ ਨਾਲ ਮਿਸਕੈਰੇਜ ਦੀ ਵੀ ਸੰਭਾਵਨਾ ਰਹਿੰਦੀ ਹੈ।

ਇਸ ਤੋਂ ਇਲਾਵਾ ਲੈੱਡ ‘ਚ ਪ੍ਰੀ – ਮਿਚਿਓਰ ਡਲਿਵਰੀ/ Pre-mature delivery ਅਤੇ ਵਜ਼ਨ ਘੱਟ ਹੋ ਜਾਂਦਾ ਹੈ।

ਪੈਟ੍ਰੋਲ ਦਾ ਧੂੰਆਂ, ਅਜਿਹੇ ਪੈਂਟ ਜਿਨ੍ਹਾਂ ਵਿਚ ਲੈੱਡ ਮਿਲਿਆ ਹੋਵੇ ਅਤੇ ਬਿਜ਼ੀ ਹਾਈਵੇ ਤੋਂ ਦੂਰ ਹੀ ਰਹਿਣਾ ਬੇਹਤਰ ਹੁੰਦਾ ਹੈ।

ਤਣਾਅ ਤੋਂ ਰਹੋ ਦੂਰ/ Stay away from stress :

ਸਟ੍ਰੈੱਸ ਦਾ ਲੈਵਲ ਲੋੜ ਤੋਂ ਵੱਧ ਹੋਣ ਤੇ ਕੰਸੀਵ ਕਰਨ ਵਿਚ ਕਾਫੀ ਸਮੱਸਿਆ ਆਉਂਦੀ ਹੈ। ਤਣਾਅ ਕਰਕੇ ਹਾਰਮੋਨਲ ਇਮਬੈਲੇਂਸ Hormonal imbalance ਹੋ ਜਾਂਦਾ ਹੈ।

ਅਰੋਮਾਥੈਰੇਪੀ ਤੋਂ ਰੱਖੋ ਬਚਾਅ/ Avoid aromatherapy :

ਅਰੋਮਾ ਥੈਰੇਪੀ ਲਈ ਅਸੈਂਸ਼ੀਅਲ ਆਇਲ/ Essential Oil ਵਰਤੋਂ ਵਿਚ ਲਿਆਏ ਜਾਂਦੇ ਹਨ। ਅਸੈਂਸ਼ੀਅਲ ਆਇਲ ਕਾਰਨ ਮੈਂਸਟਰੁਅਲ ਬਲੀਡਿੰਗ/ Menstrual bleeding ਹੋ ਸਕਦੀ ਹੈ। ਇਸ ਲਈ ਪ੍ਰੈਗਨੈਂਸੀ ਦੌਰਾਨ ਅਰੋਮਾ ਥੈਰੇਪੀ ਲੈਣ ਤੋਂ ਬਚੋ।

ਨੇਕ ਆਇਲ (ਆਰੇਂਜ ਬਲਾਸਮ ਫਲਾਵਰ) ਅਤੇ ਮੈਨਡ੍ਰੇਨ, ਇਹ ਦੋ ਅਜਿਹੇ ਆਇਲ ਹਨ ਜੋ ਸਭ ਤੋਂ ਵੱਧ ਆਰਾਮ ਦੇਣ ਵਾਲੇ ਅਤੇ ਸੇਫ ਹਨ। ਇਨ੍ਹਾਂ ਨੂੰ ਗਰਭ ਅਵਸਥਾ ਵਿਚ ਵਰਤੋਂ ‘ਚ ਲਿਆਇਆ ਜਾ ਸਕਦਾ ਹੈ। ਲੇਵੇਂਡਰ ਆਇਲ ਪ੍ਰੈਗਨੈਂਸੀ ਦੇ ਸ਼ੁਰੂਆਤੀ ਦਿਨਾਂ ਵਿਚ ਵਰਤੋਂ ‘ਚ ਲਿਆਓ। ਇਸ ਨੂੰ ਤਿੰਨ ਮਹੀਨਿਆਂ ਬਾਅਦ ਯੂਜ ਕੀਤਾ ਜਾ ਸਕਦਾ ਹੈ/ Neck Oil (Orange Blossom Flower) and Mandrain are two of the oils that are most relaxing and safe. They can be used during pregnancy. Use lavender oil in the early days of pregnancy. It can be used after three months.

ਐਂਟੀਪਰਸਪੀਰੈਂਟ ਅਤੇ ਡਿਓਡੋਰੈਂਟਸ/ Antiperspirants and deodorants :

ਕਈ ਔਰਤਾਂ ਪ੍ਰੈਗਨੈਂਸੀ ਦੌਰਾਨ ਪਰਫਿਊਮ ਅਤੇ ਡਿਓਡਰੈਂਟਸ ਦੀ ਵਰਤੋਂ ਕਰਦੀਆਂ ਹਨ। ਪਰ ਸਿਰਫ ਐਲੂਮੀਨੀਅਮ ਫ੍ਰੀ ਡਿਓਡਰੈਂਟਸ ਸੇਫ ਹੁੰਦੇ ਹਨ। ਇਹ ਪ੍ਰੈਗਨੈਂਸੀ ‘ਚ ਬੱਚੇ ਨੂੰ ਨੁਕਸਾਨ ਨਹੀਂ ਪਹੁੰਚਾਉਦੇ।

ਵਿਟਾਮਿਨ ਏ Vitamin A  ਦੀ ਵਰਤੋਂ :

ਵਿਟਾਮਿਨ ਏ ਦਾ ਲੋੜ ਤੋਂ ਵੱਧ ਸੇਵਨ ਬੱਚੇ ਵਿਚ ਬਰਥ ਡਿਫੈਕਟ/ Birth Defect ਪੈਦਾ ਕਰ ਸਕਦਾ ਹੈ। ਇਸ ਲਈ ਪ੍ਰੈਗਨੈਂਸੀ ਦੌਰਾਨ ਵਿਟਾਮਿਨ ਏ ਦਾ ਸਪਲੀਮੈਂਟ ਨਾ ਲਓ। ਜੇਕਰ ਮਲਟੀ ਵਿਟਾਮਿਨ ਲੈ ਰਹੇ ਹੋ ਤਾਂ ਚੈੱਕ ਕਰੋ ਕਿ ਉਸ ਵਿਚ ਵਿਟਾਮਿਨ ਏ ਨਾ ਲਓ।

👉ਸਿਹਤ ਸੰਬੰਧੀ ਹੋਰ ਨਵੀਂ ਜਾਣਕਾਰੀ ਲਈ ਇੱਥੇ CLICK ਕਰੋ।👈

Loading Likes...

Leave a Reply

Your email address will not be published. Required fields are marked *