ਵਿਚ ਸਾਡੇ
ਮੈਂ ਤੇ ਤੂੰ
ਇੱਕ ਦੂਜੇ ਦੇ ਹੋ ਗਏ
ਹੁਣ ਹੋਰ ਨਾ ਕੋਈ
ਵਿਚ ਸਾਡੇ
ਤੇਰਾ ਚੇਹਰਾ ਤੇਰੀ ਮੁਸਕਾਨ
ਹੁਣ ਗ਼ਮ ਨਾ ਕੋਈ
ਵਿਚ ਇਹਦੇ
ਨਾ ਤੂੰ ਕੁੱਝ ਕਹੇ
ਨਾ
ਮੈਂ ਕੁੱਝ ਕਹਾਂ
ਬੈਠੇ ਰਹੀਏ ਸਾਹਮਣੇ
ਇਕ ਦੂਜੇ
ਤੇ
ਨਾ ਕੋਈ ਬੋਲ
ਤੇ ਨਾ
ਕੋਈ
ਸੋਚ ਹੋਵੇ
ਵਿਚ ਸਾਡੇ।
Loading Likes...