ਸੱਚੀਆਂ ਗੱਲਾਂ – 11
ਜਿਨ੍ਹਾਂ ਦਾ ਦਿਲ ਨਫਰਤ ਦੀ ਅੱਗ ਵਿੱਚ ਸੜਦਾ ਹੈ
ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ।
ਦੋਸਤ, ਕਿਤਾਬ, ਰਸਤਾ ਤੇ ਸੋਚ
ਜੇ ਗ਼ਲਤ ਹੋਣ ਤਾਂ ਗੁਮਰਾਹ ਕਰ ਦਿੰਦੇ ਨੇ।
ਬਚਪਨ ਵਿੱਚ ਵੀ ਤੁਹਾਨੂੰ ਹਰ ਕੋਈ ਪਿਆਰ ਕਰੇਗਾ
ਮਰਨ ਤੋਂ ਬਾਅਦ ਵੀ ਤੁਹਾਨੂੰ ਹਰ ਕੋਈ ਪਿਆਰ ਕਰੇਗਾ
ਰਹੇ ਵਿੱਚਲੇ ਸਮੇ ਦੀ ਗੱਲ
ਤੁਹਾਨੂੰ ਆਪ ਜੀਣਾ ਸਿੱਖਣਾ ਪਵੇਗਾ।
ਇਸ ਦੁਨੀਆਂ ਵਿੱਚ ਇਸ ਸ਼ੀਸ਼ਾ ਹੀ ਤੁਹਾਡਾ
ਸੱਚਾ ਦੋਸਤ ਹੈ ਕਿਉਂਕਿ
ਉਹ ਕਦੇ ਨਹੀਂ ਹੱਸੇਗਾ, ਜਦੋਂ ਤੁਸੀ ਰੋ ਰਹੇ ਹੋਵੋ।
ਜਿੰਨਾ ਥੋੜਾ ਬੋਲੋਗੇ
ਓਨੇ ਹੀ ਪ੍ਰਭਾਵਸ਼ਾਲੀ ਤੁਹਾਡੇ ਸ਼ਬਦ
ਹੁੰਦੇ ਜਾਣਗੇ।
Loading Likes...