ਸੋਇਆਬੀਨ (Soybean) ਦੇ ਫਾਇਦੇ।

ਸੋਇਆਬੀਨ (Soybean) ਦੇ ਫਾਇਦੇ :

100 ਗ੍ਰਾਮ ਸੋਇਆਬੀਨ ਵਿਚ 440 ਦੇ ਲਗਭਗ ਕੈਲੋਰੀ ਬਹੁਤ ਹੁੰਦੀਂ ਹੈ।

ਸੋਇਆਬੀਨ ਵਿਚ ਫਾਈਬਰ ਬਹੁਤ ਹੁੰਦੀਂ ਹੈ। 100 ਗ੍ਰਾਮ ਸੋਇਆਬੀਨ ਵਿਚ ਲਗਭਗ 9 ਗ੍ਰਾਮ ਫਾਈਬਰ ਹੁੰਦੀਂ ਹੈ।

ਸੋਇਆਬੀਨ ਵਿਚ ਜੋ ਪ੍ਰੋਟੀਨ ਹੁੰਦੀਂ ਹੈ ਉਹ ਬਹੁਤ ਵਧੀਆ ਕਵਾਲਿਟੀ ਦੀ ਪ੍ਰੋਟੀਨ ਹੁੰਦੀਂ ਹੈ।

ਸੋਇਆਬੀਨ (Soybean) ਐਂਟੀਆਕਸੀਡੈਂਟ ਹੁੰਦੀਂ ਹੈ।

ਸੋਇਆਬੀਨ ਦੇ ਫਾਇਦੇ/ Benefits of Soybean :

ਸੋਇਆਬੀਨ ਵਿਚ ਪ੍ਰੋਟੀਨ (Protien) ਤਾਂ ਹੁੰਦਾ ਹੈ ਪਰ ਕੋਲੈਸਟਰੋਲ ਨਹੀਂ ਹੁੰਦਾ। ਇਸ ਲਈ ਸੋਇਆਬੀਨ ਦਿਲ (Heart) ਦੇ ਰੋਗੀਆਂ ਵਾਸਤੇ ਵੀ ਬਹੁਤ ਵਧੀਆ ਹੁੰਦੀਂ ਹੈ।

ਸੋਇਆਬੀਨ ਭਾਰ ਵਧਾਉਣ ਦੇ ਕੰਮ ਆਉਂਦੀ ਹੈ। ਜਿਨ੍ਹਾਂ ਦਾ ਭਾਰ ਘੱਟ ਹੁੰਦਾ ਹੈ ਉਹਨਾਂ ਲਈ ਸੋਇਆਬੀਨ ਬਹੁਤ ਉਪਯੋਗੀ ਹੁੰਦਾ ਹੈ।

ਸੋਇਆਬੀਨ ਬਲੱਡ ਪ੍ਰੈਸ਼ਰ (BP) ਨੂੰ ਕਾਬੂ ਰੱਖਦੀ ਗਈ। ਜਿਨ੍ਹਾਂ ਨੂੰ BP ਵਧਣ ਜਾਂ ਘਟਣ ਦੀ ਸ਼ਿਕਾਇਤ ਰਹਿੰਦੀ ਹੈ ਉਹਨਾਂ ਲਈ ਸੋਇਆਬੀਨ ਇਕ ਅੰਮ੍ਰਿਤ ਦੇ ਸਮਾਨ ਹੁੰਦਾ ਹੈ।

ਦਿਲ ਦੀ ਬਿਮਾਰੀਂ ਦਾ ਸਭ ਤੋਂ ਵੱਡਾ ਕਾਰਣ ਕੋਲੈਸਟਰੋਲ ਦਾ ਵਧਣਾ ਹੁਨਫ਼ ਹੈ। ਸੋਇਆਬੀਨ ਦੇ ਦੁੱਧ ਵਿਚ ਕੋਈ ਕੋਲੈਸਟਰੋਲ (Cholesterol)  ਨਹੀਂ ਹੁੰਦਾ ਹੈ। ਜੋ ਕਿ ਦਿਲ (Heart) ਦੇ ਮਰੀਜਾਂ ਵਾਸਤੇ ਬਹੁਤ ਉਪਯੋਗੀ ਹੁੰਦਾ ਹੈ।

ਸੋਇਆਬੀਨ ਨੂੰ ਵਰਤਣ ਦਾ ਤਰੀਕਾ :

ਸੋਇਆਬੀਨ ਨੂੰ ਸੁੱਕਾ ਕੇ ਇਸਦਾ ਪਾਊਡਰ ਬਣਾਇਆ ਜਾ ਸਕਦਾ ਹੈ ਤੇ ਸਾਧਾਰਨ ਪਾਣੀ ਵਿਚ ਘੋਲ ਕੇ ਪੀਤਾ ਜਾ ਸਕਦਾ ਹੈ। ਜਿਸਨੂੰ ਕਿ ਸੋਇਆ ਦੁੱਧ (Soya Milk) ਵੀ ਕਿਹਾ ਜਾਂਦਾ ਹੈ।

ਸੋਇਆਬੀਨ ਦਾ ਪਨੀਰ ਬਣਾ ਕੇ ਵੀ ਵਰਤਿਆ ਜਾ ਸਕਦਾ ਹੈ, ਜਿਸਨੂੰ ਟੌਫੂ ਕਿਹਾ ਜਾਂਦਾ ਹੈ। ਟੌਫੂ ਬਾਜ਼ਾਰ ਵਿਚ ਆਮ ਹੀ ਮਿਲ ਜਾਂਦਾ ਹੈ। ਜੋ ਕਿ ਦੁੱਧ ਦੇ ਪਨੀਰ ਨਾਲੋਂ ਬਹੁਤ ਜ਼ਿਆਦਾ ਫ਼ਾਇਦੇ ਵਾਲਾ ਹੁੰਦਾ ਹੈ।

ਸੋਇਆਬੀਨ ਨੂੰ ਆਟੇ ਵਿਚ ਵੀ ਮਿਲਾ ਕੇ ਖਾਧਾ ਜਾ ਸਕਦਾ ਹੈ।ਇਸ ਨਾਲ ਰੋਟੀ ਦਾ ਸਵਾਦ ਵੀ ਬਦਲ ਜਾਵੇਗਾ ਤੇ ਜੋ ਸਾਨੂੰ ਪੌਸ਼ਟਿਕ ਤੱਤ ਚਾਹੀਦੇ ਨੇ ਉਹ ਵੀ ਮਿਲ ਜਾਂਦੇ ਹਨ।

ਸੋਇਆਬੀਨ ਨੂੰ ਵਰਤਦੇ ਸਮੇ ਸਾਵਧਾਨੀ :

ਜਿਨ੍ਹਾਂ ਦਾ ਭਾਰ ਜ਼ਿਆਦਾ ਹੈ ਉਹਨਾਂ ਨੂੰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਹੋਇਆਬੀਨ ਖਾਣ ਨਾਲ ਭਾਰ ਵਧਣ ਦੀ ਸਮੱਸਿਆ ਹੋ ਜਾਂਦੀ ਹੈ।

ਦਿਲ ਦੇ ਰੋਗੀਆਂ ਨੂੰ (Heart Patient) ਨੂੰ ਇਸਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ਹੈ।

Loading Likes...

Leave a Reply

Your email address will not be published. Required fields are marked *