ਅਸ਼ੁੱਧ – ਸ਼ੁੱਧ – 7/ Ashudh – Shudh – 7

ਅਸ਼ੁੱਧ – ਸ਼ੁੱਧ – 7/ Ashudh – Shudh – 7

ਜਿਵੇਂ ਕਿ ਅਸੀਂ ਪਹਿਲਾਂ ਵੀ ਪੰਜਾਬੀ ਸਿਖਾਉਣ ਦੀ ਕੋਸ਼ਿਸ਼ ਕਰਦੇ ਹੀ ਆ ਰਹੇ ਹਾਂ। ਪੰਜਾਬੀ ਦੀ ਇਸੇ ਜਮਾਤ ਨੂੰ ਅੱਗੇ ਤੋਰਦੇ ਹੋਏ ਅੱਜ ਅਸੀਂ ਆਪਣੀ ‘ਅਸ਼ੁੱਧ – ਸ਼ੁੱਧ’ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅਗਲਾ ਭਾਗ ‘ਅਸ਼ੁੱਧ – ਸ਼ੁੱਧ – 7/ Ashudh – Shudh – 7’ ਪੇਸ਼ ਕਰ ਰਹੇ ਹਾਂ।

ਅਸ਼ੁੱਧ – ਸ਼ੁੱਧ

1. ਦੁਪੈਹਰ – ਦੁਪਹਿਰ

2. ਪਰਿੰਸੀਪਲ – ਪ੍ਰਿੰਸੀਪਲ

3. ਪੈਹਿਲ – ਪਹਿਲ

4. ਪੈਨ – ਪੈੱਨ

5. ਪੈਹਨਣਾ – ਪਹਿਨਣਾ

6. ਪਰਧਾਨ – ਪ੍ਰਧਾਨ

7. ਪਵਿਤ੍ਰ – ਪਵਿੱਤਰ

8. ਪਾਨੀ – ਪਾਣੀ

9. ਪਰਾਯਾ – ਪਰਾਇਆ

10. ਪੋੜੀ – ਪੌੜੀ

11. ਪੱਨਾ – ਪੰਨਾ

12. ਪਰਨਤੂ – ਪ੍ਰੰਤੂ

13. ਪਰਿਖਿਯਾ – ਪਰੀਖਿਆ

14. ਪਿਨਡ – ਪਿੰਡ

15. ਪੜ੍ਹਣਾ – ਪੜ੍ਹਨਾ

16. ਪਰਸ਼ਨ – ਪ੍ਰਸ਼ਨ

17. ਪਰਭੂ – ਪ੍ਰਭੂ

18. ਬਲੌਂਦਾ – ਬਲਾਉਂਦਾ

19. ਬੁਨਤੀ – ਬੁਣਤੀ

20. ਬੁੱਧਿ – ਬੁੱਧੀ

21. ਬਚੋਣਾ – ਬਚਾਉਣਾ

22. ਬਨਾਉਣਾ – ਬਣਾਉਣਾ

23. ਬੁੱਡਾ – ਬੁੱਢਾ

24. ਬੀਮਾਰ – ਬਿਮਾਰ

25. ਬਿਲਲੀ – ਬਿੱਲੀ

26. ਬਿਚਾਰਾ – ਵਿਚਾਰ

27. ਭੁੱਭਲ – ਭੁੱਬਲ

28. ਮਲਮ – ਮਲ੍ਹਮ

29. ਯੋਗਯ – ਯੋਗ

30. ਰੂਖ – ਰੁੱਖ

31. ਰੀਤਿ – ਰੀਤ

32. ਮੌਟਾ – ਮੋਟਾ

33. ਮੁੰਡਯਾ – ਮੁੰਡਿਆ

34. ਮੁਨਿ – ਮੁਨੀ

35. ਮਿਰੀ – ਮੀਰੀ

36. ਮਤਿ – ਮੱਤ

37. ਮੰਦਿਰ – ਮੰਦਰ

38. ਸ਼ਕੈਤ – ਸ਼ਿਕਾਇਤ

39. ਵਲੈਤ – ਵਲਾਇਤ

40. ਵੇਹਲਾ – ਵਿਹਲਾ

41. ਵਯਾਕਰਣ – ਵਿਆਕਰਨ

42. ਵਿਰਵਾਰ – ਵੀਰਵਾਰ

43. ਵੱਸ਼ਾ – ਵੱਛਾ

44. ਭਾਭੀ – ਭਾਬੀ

45. ਮੌਰਾ – ਮਹੁਰਾ

46. ਮੈਮਾਨ – ਮਹਿਮਾਨ

47. ਮੈਕਮਾ – ਮਹਿਕਮਾ

48. ਮੇਹਨਤ – ਮਿਹਨਤ

49. ਲੰਘਨਾ – ਲੰਘਣਾ

50. ਲੈਕ – ਲਾਇਕ

51. ਲੋਬ – ਲੋਭ

52. ਲਾਬ – ਲਾਭ

53. ਵਟਨਾ – ਵਟਣਾ

54. ਵਾਕਯ – ਵਾਕ

55. ਵਰਾ – ਵਰ੍ਹਾ

Loading Likes...

Leave a Reply

Your email address will not be published. Required fields are marked *