ਅਨਾਨਾਸ ਦੇ ਫਾਇਦੇ/ Benefits of Pineapple

ਅਨਾਨਾਸ ਵਿਚ ਮਿਲਣ ਵਾਲੇ ਤੱਤ :

 • ਅਨਾਨਾਸ ਦੀ 100 ਗ੍ਰਾਮ ਮਾਤਰਾ ਵਿਚ 46 ਕੈਲੋਰੀ ਹੁੰਦੀਂ ਹੈ
 • ਕਾਰਬੋਹਾਈਡਰੇਟ 10 ਗਰਾਮ
 • ਫਾਈਬਰ 00.5 ਗਰਾਮ।
 • ਫੈਟ ਬਹੁਤ ਘੱਟ ਹੁੰਦਾ ਹੀ।
 • ਆਯਰਨ, ਪੋਟਾਸ਼ੀਅਮ ਅਤੇ ਸੋਡੀਅਮ ਹੁੰਦੇ ਨੇ।

ਅਨਾਨਾਸ ਦੇ ਫਾਇਦੇ/ Benefits of Pineapple :

 • ਅਨਾਨਾਸ ਐਂਟੀਆਕਸੀਡੈਂਟ ਹੁੰਦਾ ਹੈ ਤੇ ਸਾਡੇ ਸ਼ਰੀਰ ਨੂੰ ਖ਼ਤਰਨਾਕ ਰਸਾਇਣਾਂ ਤੋਂ ਬਚਾਉਂਦਾ ਹੈ।
 • ਅਨਾਨਾਸ ਸਾਡੀ ਪਾਚਣ ਕਿਰਿਆ ਨੂੰ ਠੀਕ ਰੱਖਦਾ ਹੈ।
 • ਅਨਾਨਾਸ ਸ਼ੁਗਰ ਦੇ ਰੋਗ ਨਾਲ ਲੜਨ ਦੀ ਸ਼ਕਤੀ ਵਧਾਉਂਦਾ ਹੈ।
 • ਅਨਾਨਾਸ ਸ਼ਰੀਰ ਵਿੱਚ ਹੋਈ ਸੋਜ਼ਸ਼  ਨੂੰ ਘੱਟ  ਕਰਨ ਵਿਚ ਮਦਦ ਕਰਦਾ ਹੈ।
 • ਅਨਾਨਾਸ ਨੂੰ ਗਠੀਏ ਦੇ ਰੋਗ ਨੂੰ ਠੀਕ ਕਰਨ ਲਈ ਵਰਤਿਆ ਜਾਂਦਾ ਹੈ।
 • ਅਨਾਨਾਸ ਦਾ ਜੂਸ ਪੀਣ ਨਾਲ ਪੱਥਰੀ ਦੀ ਸ਼ਿਕਾਇਤ ਨਾਲ ਹੋਣ ਵਾਲੀ ਦਰਦ ਤੋਂ ਰਾਹਤ ਮਿਲਦੀ ਹੈ।
 • ਅਨਾਨਾਸ ਬਲੱਡ ਪ੍ਰੈਸ਼ਰ ਨੂੰ ਕਾਬੂ ਰੱਖਦਾ ਹੈ।

ਅਨਾਨਾਸ ਖਾਣ ਦੇ ਨੁਕਸਾਨ :

ਜੇ ਅਨਾਨਾਸ ਨੂੰ ਜ਼ਿਆਦਾ ਵਰਤਿਆ ਜਾਵੇ ਤਾਂ ਜੀਭ ਨੂੰ ਸੋਜਿਸ਼ ਆ ਸਕਦੀ ਹੈ। ਪਰ ਇਹ ਸੋਜਿਸ਼ ਹੌਲੀ – ਹੌਲੀ ਠੀਕ ਹੋ ਜਾਂਦੀ ਹੈ।

Loading Likes...

Leave a Reply

Your email address will not be published. Required fields are marked *