ਇਮੋਜੀ ਦਾ ਰੰਗ ‘ਪੀਲਾ’ ਹੀ ਕਿਉਂ ਹੁੰਦਾ ਹੈ?/ Why the color of emoji is only ‘yellow’?

ਇਮੋਜੀ ਦਾ ਰੰਗ ‘ਪੀਲਾ’ ਹੀ ਕਿਉਂ ਹੁੰਦਾ ਹੈ?/ Why the color of emoji is only ‘yellow’?

ਸੋਸ਼ਲ ਮੀਡੀਆ ਨੇ ਆਧੁਨਿਕ ਸੰਸਾਰ ਨੂੰ ਪ੍ਰਗਟਾਵੇ ਦਾ ਇਕ ਨਵਾਂ ਰੂਪ ਦਿੱਤਾ ਹੈ। ਫੇਸਬੁੱਕ, ਵਟਸਐਪ ਤੋਂ ਲੈ ਕੇ ਕਈ ਸੋਸ਼ਲ ਨੈਟਵਰਕਿੰਗ ਵੈੱਬਸਾਈਟ ਤੇ ਅਸੀਂ ਸਾਰੇ ਮੈਸੇਜ ਭੇਜਣ ਲਈ ਇਮੋਜੀ ਦੀ ਵਰਤੋਂ ਕਰਦੇ ਹਾਂ। ਇਹ ਕਈ ਤਰ੍ਹਾਂ ਦੇ ਹੁੰਦੇ ਹਨ। ਪਰ ਗ਼ੌਰ ਕਰਨ ਵਾਲੀ ਗੱਲ ਹੁੰਦੀ ਹੈ ਕਿ ਇਹਨਾਂ ਇਮੋਜੀ ਦਾ ਰੰਗ ਪੀਲਾ ਹੁੰਦਾ ਹੈ। ਅਤੇ ਇਸੇ ਵਿਸ਼ੇ ਨੂੰ ਅੱਗੇ ਤੋਰਦੇ ਹੋਏ ਅੱਜ ਅਸੀਂ ਗੱਲ ਕਰਾਂਗੇ ਕਿ ਇਮੋਜੀ ਦਾ ਰੰਗ ‘ਪੀਲਾ’ ਹੀ ਕਿਉਂ ਹੁੰਦਾ ਹੈ?/ Why the color of emoji is only ‘yellow’?

ਇਮੋਜੀ ਦੇ ਕਿੰਨੇ ਪ੍ਰਕਾਰ ਹੁੰਦੇ ਹਨ?/ How many types of emoji are there?

ਸੋਸ਼ਲ ਮੀਡੀਆ ਤੇ ਤੁਹਾਨੂੰ ਇਨ੍ਹਾਂ ਦੇ ਅਣਗਿਣਤ ਰੂਪ ਦਿਖ ਜਾਣਗੇ, ਜਿਵੇਂ – ਸਮਾਇਲੀ ਇਮੋਜੀ, ਸੈਡ ਇਮੋਜੀ, ਐਂਗਰੀ ਇਮੋਜੀ, ਹੱਸਦਾ ਹੋਇਆ ਇਮੋਜੀ ਆਦਿ।

ਐਮੋਜੀ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ?/ Why are emojis used?

ਇਮੋਜੀ ਨਾ ਸਿਰਫ ਮੈਸੇਜ ਦੇ ਅੰਦਰ ਪ੍ਰਗਟਾਵੇ ਨੂੰ ਮਜ਼ਬੂਤ ਕਰਦੇ ਹਨ, ਇਸ ਦੇ ਇਲਾਵਾ ਇਹ ਸੰਦੇਸ਼ ਦੇ ਅੰਦਰ ਮਿਠਾਸ ਵੀ ਲੈ ਕੇ ਆਉਂਦੇ ਹਨ।

ਹੋਰ ਵੀ ਰੌਚਕ ਤੱਥ ਜਾਨਣ ਲਈ 👉CLICK ਕਰੋ।

ਇਮੋਜੀ ਦਾ ਰੰਗ ਪੀਲਾ ਹੋਣ ਦੇ ਕੀ ਕਾਰਨ ਹੁੰਦੇ ਹਨ? / What causes the color of emoji to be yellow?

ਇਮੋਜੀ ਦਾ ਰੰਗ ਪੀਲਾ ਹੋਣ ਦੇ ਕਈ ਕਾਰਨ ਸਾਹਮਣੇ ਆਉਂਦੇ ਹਨ ਜਿਵੇਂ :

  • ਇਮੋਜੀ ਦਾ ਰੰਗ ਵਿਅਕਤੀ ਦੇ ਸਕਿਨ ਟੋਨ ਨਾਲ ਕਾਫੀ ਮਿਲਦਾ – ਜੁਲਦਾ ਹੈ, ਇਸ ਕਾਰਨ ਇਹ ਪੀਲੇ ਹੁੰਦੇ ਹਨ।
  • ਦੂਜੇ ਪਾਸੇ ਲੋਕ ਜਦੋਂ ਖਿੜ – ਖਿੜਾ ਕੇ ਹੱਸਦੇ ਹਨ, ਉਸ ਵਕਤ ਵੀ ਉਨ੍ਹਾਂ ਦਾ ਚਿਹਰਾ ਹੱਸ – ਹੱਸ ਕੇ ਪੀਲਾ ਪੈ ਜਾਂਦਾ ਹੈ।
  • ਇਹੀ ਇਕ ਵੱਡਾ ਕਾਰਨ ਹੈ, ਜਿਸ ਦੇ ਕਾਰਨ ਜ਼ਿਆਦਾਤਰ ਇਮੋਜੀ ਦਾ ਰੰਗ ਪੀਲਾ ਹੁੰਦਾ ਹੈ।
  • ਪੀਲਾ ਰੰਗ ਹਾਸੇ – ਮਜ਼ਾਕ ਅਤੇ ਖੁਸ਼ੀ ਦਾ ਪ੍ਰਤੀਕ ਹੁੰਦਾ ਹੈ।
  • ਪੀਲੇ ਰੰਗ ਵਿਚ ਇਮੋਸ਼ਨਸ ਕਾਫੀ ਚੰਗੇ ਨਾਲ ਪ੍ਰਗਟਾ ਹੁੰਦੇ ਹਨ।

ਇਸੇ ਲਈ ਬਾਜ਼ਾਰ ਵਿਚ ਵਿਕਣ ਵਾਲੇ ਕਈ ਸਾਰੇ ਸਟਿੱਕਰਸ ਦੇ ਰੰਗ ਵੀ ਜ਼ਿਆਦਾਤਰ ਪੀਲੇ ਹੁੰਦੇ ਹਨ।

ਕਾਰਟੂਨਾਂ ਵਿਚ ਕਈ ਸਾਰੇ ਲੋਕਪ੍ਰਿਅ ਕਰੈਕਟਰਸ ਦਾ ਰੰਗ ਪੀਲਾ ਹੈ।

ਪੀਲਾ ਰੰਗ ਖ਼ੁਸ਼ੀ ਦਾ ਰੰਗ/ Yellow is the color of happiness

  • ਪੀਲਾ ਰੰਗ ‘ਹੈਪੀਨੈੱਸ’ ਦਾ ਵੀ ਰੰਗ ਮੰਨਿਆ ਜਾਂਦਾ ਹੈ।
  • ਗੌਰ ਕੀਤਾ ਜਾਵੇ ਤਾਂ ਗੁੱਸੇ ਵਾਲਾ ਇਮੋਜੀ ਹੀ ਲਾਲ ਰੰਗ ਦਾ ਹੁੰਦਾ ਹੈ, ਬਾਕੀ ਜ਼ਿਆਦਾਤਰ ਇਮੋਜੀ ਪੀਲੇ ਹੀ ਹੁੰਦੇ ਹਨ।

ਪੀਲਾ ਰੰਗ ਚੰਗੇ ਅਤੇ ਹੈਪੀ ਮੂਡ ਨੂੰ ਦਰਸਾਉਂਦਾ ਹੈ।

Loading Likes...

Leave a Reply

Your email address will not be published. Required fields are marked *