ਫਿੱਟ ਰਹਿਣ ਲਈ ਕੁੱਝ ਨੁਸਖੇ/ Some tips to stay fit

ਫਿੱਟ ਰਹਿਣ ਲਈ ਕੁੱਝ ਨੁਸਖੇ/ Some tips to stay fit :

ਹੇਠਾਂ ਫਿੱਟ ਰਹਿਣ ਲਈ ਕੁੱਝ ਨੁਸਖੇ/ Some tips to stay fit ਬਾਰੇ ਚਰਚਾ ਕਰਾਂਗੇ। ਜਿਨ੍ਹਾਂ ਦੀ ਪਾਲਣਾ ਕਰਨ ਨਾਲ ਸਾਨੂੰ ਤੰਦਰੁਸਤ ਅਤੇ ਫਿੱਟ ਰਹਿਣ ਤੋਂ ਕੋਈ ਨਹੀਂ ਰੋਕ ਸਕਦਾ।

1. ਸਬਜ਼ੀਆਂ ਅਤੇ ਫਲਾਂ ਵਰਗੇ ਕੱਚੇ ਖੁਰਾਕੀ ਪਦਾਰਥਾਂ ਦਾ ਸੇਵਨ ਕਰੋ

2. ਭਰਪੂਰ ਪ੍ਰੋਟੀਨ ਅਤੇ ਚੰਗੀ ਚਿਕਨਾਈ (ਦੇਸੀ ਘਿਓ, ਮੱਖਣ, ਨਾਰੀਅਲ ਤੇਲ, ਜੈਤੂਨ ਦਾ ਤੇਲ, ਨਟਸ, ਬੀਜ ਅਤੇ ਐਵੋਕੈਡੋ/ Desi ghee, butter, coconut oil, olive oil, nuts, seeds and avocado) – ਭੋਜਨ ‘ਚ ਸ਼ਾਮਲ ਕਰੋ।

3. ਫਾਈਬਰ ਯੁਕਤ ਖੁਰਾਕੀ ਪਦਾਰਥਾਂ ਦਾ ਸੇਵਨ ਵਧਾਯੋ।

4. ਮੈਦਾ ਘੱਟ ਤੋਂ ਘੱਟ ਲਓ, ਬਿਨਾਂ ਪਾਲਿਸ਼ ਕੀਤੇ ਚਾਵਲ ਅਤੇ ਬਾਜਰਾ ਚੁਣੋ।

5. ਚੰਗੀ ਤਰ੍ਹਾਂ ਚਬਾ ਕੇ ਹੌਲੀ – ਹੌਲੀ ਖਾਣ ਨਾਲ ਭੋਜਨ ਸਹੀ ਤਰੀਕੇ ਨਾਲ ਪੱਚਦਾ ਹੈ।

6. ਚੰਗੀ ਤਰ੍ਹਾਂ ਨਾਲ ਖੁਦ ਨੂੰ ਹਾਈਡ੍ਰੇਟ ਕਰੋ। ਇਹ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਅਤੇ ਤੰਤਰਿਕਾ ਤੰਤਰ ਨੂੰ ਸ਼ਾਂਤ ਕਰਦਾ ਹੈ

7.  ਰੈਗੂਲਰ ਸਰੀਰਕ ਗਤੀਵਿਧੀ/ Physical activity ਹਾਰਮੋਨ ਨੂੰ ਸੰਤੁਲਿਤ ਕਰਨ ‘ਚ ਮਦਦ ਕਰਦੀ ਹੈ ਅਤੇ ਊਰਜਾ ਦੇ ਪੱਧਰ ਨੂੰ ਹਾਈ ਰੱਖਦੀ ਹੈ

8. ਯੋਗ ਅਤੇ ਧਿਆਨ ਮਨ ਨੂੰ ਸ਼ਾਂਤ ਕਰਦੇ ਹਨ।

ਫਿੱਟ ਰਹਿਣ ਲਈ ਹੋਰ ਵੀ ਨੁਸਖੇ ਤੁਸੀਂ 👉 ਇੱਥੇ CLICK ਕਰਕੇ ਦੇਖ ਸਕਦੇ ਹੋ।

9. ਵਰਤ ਰੱਖਣ ਨਾਲ ਸਰੀਰ ਨੂੰ ਜ਼ਹਿਰੀਲੇ ਤੱਤਾਂ ਤੋਂ ਛੁਟਕਾਰਾ ਪਾਉਣ ‘ਚ ਵੀ ਮਦਦ ਮਿਲਦੀ ਹੈ

10. ਜਾਗਰੂਕਤਾ ਨਾਲ ਭੋਜਨ ਕਰਨਾ ਅਤੇ ਜੋ ਤੁਸੀਂ ਚੁਣਦੇ ਹੋ, ਉਸ ਤੇ ਧਿਆਨ ਕੇਂਦਰਿਤ ਕਰੋ।

12. ਲੋੜ ਪੈਣ ਤੇ ਪੇਸ਼ੇਵਰ ਦੀ ਮਦਦ ਲਓ ਅਤੇ ਰੈਗੂਲਰ ਜਾਂਚ ਕਰਾਓ ਜਿਵੇਂ ਬੀ. ਪੀ.ਅਤੇ ਸ਼ੂਗਰ ਲੈਵਲ।

Loading Likes...

Leave a Reply

Your email address will not be published. Required fields are marked *