ਵਿਰੋਧੀ ਸ਼ਬਦ/ ਉਲਟ ਸ਼ਬਦ/ Opposite Words in Punjabi – 6

ਵਿਰੋਧੀ ਸ਼ਬਦ / ਉਲਟ ਭਾਵੀ ਸ਼ਬਦ/ Opposite Words :

1. ਕੱਸਿਆ – ਢਿੱਲ੍ਹਾ
2. ਕਹਿ – ਅਕਹਿ
3. ਕਮਾਊ – ਗਵਾਊ
4. ਕਮੀ – ਪੇਸ਼ੀ
5. ਕਮੀਨਾ – ਸਾਊ
6. ਕਪੁੱਤਰ – ਸਪੁੱਤਰ
7. ਕਾਹਲਾ – ਧੀਰਾ
8. ਕਾਰਣ – ਅਕਾਰਣ
9. ਕੁੜਤਣ – ਮਿਠਾਸ
10. ਕੋਸਾ – ਠੰਢਾ
11. ਕੋਮਲ – ਕੁਰੱਖ਼ਤ
12. ਕੋਰਾ – ਧੋਤਾ, ਲਿਹਾਜ਼ੀ
13. ਕੌੜਾ – ਮਿੱਠਾ
14. ਕੰਮ – ਘੜੰਮ
15. ਕਾਰੀਗਰ – ਅਨਾੜੀ
16. ਕਾਲ – ਸੁਕਾਲ
17. ਕਾਲਾ – ਗੋਰਾ, ਧੌਲਾ, ਬੱਗਾ
18. ਕੁਆਰੀ – ਵਿਆਹੀ
19. ਕੁਚਾਲ – ਸੁਚਾਲ
20. ਕੁਬੁੱਧ – ਸਬੁੱਧ
21. ਖਚਰਾ – ਭੋਲਾ, ਸਿੱਧਾ
22. ਖੱਟਾ – ਮਿੱਠਾ
23. ਖੱਟਣਾ – ਗੁਆਉਣਾ
24. ਖੱਟੂ – ਮਖੱਟੂ
25. ਖਰਾ – ਖੋਟਾ
26. ਖਰਾਟਸਿੱਧਪੱਧਰਾ
27. ਖ਼ਰੀਦਣਾ – ਵੇਚਣਾ
28. ਖੁੰਢਾ – ਤਿੱਖਾ
29. ਖੁੱਲਣਾ – ਬੱਝਣਾ
30. ਖੁੱਲ੍ਹਾ – ਬੱਧਾ, ਭੀੜਾ, ਤੰਗ
31. ਖੋਹਣਾ – ਦੇਣਾ
32. ਖੋਟਾ – ਖਰਾ

Loading Likes...

Leave a Reply

Your email address will not be published. Required fields are marked *